Posts Tag: ਕਵਿਤਾ 121 posts Sort by: Latest Likes Views List Grid Previous Page 2 Next विनोद सिल्ला 13 Jul 2022 · 1 min read ਆਹਟ मेरी कविता "आहट" का पंजाबी अनुवाद अनुवादक -गुरमान सैणी ਕਵਿਤਾ/ ਆਹਟ / ਵਿਨੋਦ ਸਿੱਲਾ ⚫♟️⚫ ਸਿੰਘਾਸਨ ਖ਼ਤਰੇ ਵਿੱਚ ਹੋਵੇ ਕਿ ਨਾ ਹੋਵੇ ਸ਼ੀਂਹ ਡਰਦਾ ਹੈ ਹਰ ਆਹਟ ਤੇ। ਉਸਨੂੰ ਹਰ... Punjabi · Poem · ਕਵਿਤਾ 3 204 Share सुखविंद्र सिंह मनसीरत 20 Jun 2022 · 1 min read ਮਿੱਟੀ ਦੇ ਵਿਚ ਮਿੱਟੀ *** ਮਿੱਟੀ ਦੇ ਵਿਚ ਮਿੱਟੀ *** ********************** ਮਿੱਟੀ ਦੇ ਵਿਚ ਮਿੱਟੀ ਹੋਇਆ, ਮਿੱਟੀ ਦੇ ਵਿਚ ਹੀ ਹੈ ਖੋਇਆ, ਕੁੱਝ ਨੀ ਹਾਸਿਲ ਸਾਰੀ ਉਮਰੇ, ਹਰ ਦਮ ਹਰਪਲ ਹੈ ਰੋਇਆ। ਹੋਰਾਂ ਲਈ... Punjabi · ਕਵਿਤਾ 143 Share राजेश 'ललित' 19 Mar 2022 · 1 min read ਝੁਰਿਆਂ ਝੁਰਿਆਂ ------------------- ਜਦੋਂ ਸ਼ੀਸ਼ੇ ਵਿੱਚ ਵੇਖਿਆਂ ਆਪਟੀ ਝੁਰਿਆਂ ਮੈਂ ਉਦਾਸ ਹੋ ਗਿਆ ਸ਼ੀਸ਼ੇ ਨੇ ਕਿਹਾ ਏ ਨੇ ਫ਼ਕਤ ਵਕਤ ਦੇ ਨਿਸ਼ਾਨ ਨਾਂ ਹੋ ਪਰੇਸ਼ਾਨ ਹੁਟ ਤੂੰ ਨਹੀਂ ਜਵਾਨ ਸ਼ੀਸ਼ੇ ਵਾਲਾ... Punjabi · ਕਵਿਤਾ 10 4 347 Share DR ARUN KUMAR SHASTRI 13 Feb 2022 · 1 min read 💐 ਸੋਹਣੇ ਰਾਂਝਣਾ ਵੇ 💐 ਡਾ. ਅਰੁਣ ਕੁਮਾਰ ਸ਼ਾਸਤਰੀ 💐 ਇਕ ਅਬੋਧ ਬਾਲਕ💐ਅਰੁਣ ਅਤ੍ਰਿਪਤ💐 💐 ਸੋਹਣੇ ਰਾਂਝਣਾ ਵੇ 💐 ਸੋਹਣੇ ਰਾਂਝਣਾ ਵੇ ਤੇਰੀ ਯਾਦ ਸਤਾਵੇ ਅਣਖੀਆਂ ਮੇਰੀਆਂ ਅੱਥਰੂ ਵਗਦੇ ਮੋਤੀਆਂ ਵਾਂਗ ਲੁਟਾਵੇ ਸੋਹਣੇ ਰਾਂਝਣਾ ਵੇ... Punjabi · ਕਵਿਤਾ 182 Share सुखविंद्र सिंह मनसीरत 20 Jan 2022 · 1 min read ਦਸ਼ਮ ਗੁਰੂ ਸ਼੍ਰੀ ਦਸ਼ਮੇਸ਼ ******ਦਸ਼ਮ ਗੁਰੂ ਸ਼੍ਰੀ ਦਸਮੇਸ਼ **** *************************** ਪਟਨਾ ਸ਼ਹਿਰ ਵਿੱਚ ਚੰਨ ਚੜ੍ਹਿਆ, ਗੁਰੂ ਗੋਬਿੰਦ ਸਿੰਘ ਜੀ ਜਗ ਆਏ। ਪਿਤਾ,ਚਾਰ ਪੁੱਤ ਦਿੱਤੇ ਕੌਮ ਉੱਤੇ ਵਾਰ, ਖੁਦ ਦੀ ਕੁਰਬਾਨੀ ਦੇ ਕੇ ਸਿੱਖ ਬਚਾਏ।... Punjabi · ਕਵਿਤਾ 198 Share सुखविंद्र सिंह मनसीरत 12 Jan 2022 · 1 min read ਪਿਆਰ ********* ਪਿਆਰ ********* ************************* ਕਰ ਸਕਦਾ ਹੈ ਮਾਸਾ ਇਤਬਾਰ ਕਰ ਬੰਦਾ ਹੋ ਕੇ ਬੰਦੇ ਨਾਲ ਪਿਆਰ ਕਰ ਛੱਡ, ਨਫ਼ਰਤ ਦੀ ਦੁਨਿਆਂ ਹੈ ਮਾੜੀ ਸਾੜ ਦੀ ਥਾਂ ਤੂੰ ਮੋਹ ਤੇ ਪਿਆਰ... Punjabi · ਕਵਿਤਾ 223 Share Mandeep Gill Dharak 9 Jan 2022 · 1 min read ਸਰਬੰਸ ਦਾਨੀ ਕਦੇ ਉਹ ਚੇਲਾ ਤੇ ਕਦੇ ਪੀਰ ਬਣਿਆ ਸੀ। ਜ਼ਾਲਮਾਂ ਲਈ ਤਲਵਾਰ ਤੇ ਤੀਰ ਬਣਿਆ ਸੀ। ਸਿੱਖਾਂ ਦੇ ਲਈ ਤਾਂ ਉਹ ਪੀਰ ਬਣਿਆ ਸੀ, ਵੈਰੀ ਲਈ ਲਿਸ਼ਕਦੀ ਸਮਸ਼ੀਰ ਬਣਿਆ ਸੀ। ਗੁਰੂ... Punjabi · ਕਵਿਤਾ 2 332 Share सुखविंद्र सिंह मनसीरत 8 Jan 2022 · 1 min read ਬਾਪੂ ਕੱਲਾ ਕੁਰਲਾਵੇ *** ਬਾਪੂ ਕੱਲਾ ਕੁਰਲਾਵੇ *** ********************** ਬਾਪੂ ਡੋਲੀ ਵੇਲੇ ਕੋਲ ਨਾ ਆਵੇ ਕੱਲਾ ਗੁੱਠੇ ਬੈਠਾ ਉਹ ਕੁਰਲਾਵੇ ਸਾਰੀ ਜਿੰਦਗੀ ਦੀ ਕਮਾਈ ਧੀ ਦੇ ਵਿਆਹ ਵਿੱਚ ਹੈ ਲਾਈ ਲੋਭੀਆਂ ਨੂੰ ਸਬਰ... Punjabi · ਕਵਿਤਾ 246 Share सुखविंद्र सिंह मनसीरत 7 Jan 2022 · 1 min read ਹੀਰ ਰਾਂਝਾ ****** ਹੀਰ ਰਾਂਝਾ ****** ********************* ਤਖ਼ਤ ਹਜ਼ਾਰੇ ਪਿੰਡ ਦਾ ਰਾਂਝਾ ਰਾਂਝੇ ਗੋਤ ਦਾ ਗੱਭਰੂ ਸਰਦਾਰ ਵੰਝਲੀ ਵਜਾਉਂਦਾ ਐਸ਼ ਕਰਦਾ ਪਿਓ ਦਾ ਮਿਲੇ ਬਾਲ੍ਹਾ ਦੁਲਾਰ ਜਦੋਂ ਭਰਾਵਾਂ ਜ਼ੁਲਮ ਕਮਾਇਆ ਛੱਡ ਦਿੱਤਾ... Punjabi · ਕਵਿਤਾ 643 Share सुखविंद्र सिंह मनसीरत 5 Jan 2022 · 1 min read ਸੌਣ ਸੇ ਮੀਂਹ ਵਰਗਾ ਹੈ ਨਖਰਾ ਤੇਰਾ ***ਸੌਣ ਦੇ ਮੀਂਹ ਵਰਗਾ ਨਖ਼ਰਾ*** ************************** ਸੌਣ ਦੇ ਮੀਂਹ ਵਰਗਾ ਹੈ ਨਖ਼ਰਾ ਤੇਰਾ ਕੱਦੇ ਬਰਸ ਜਾਵੇ ਤੇ ਕੱਦੇ ਓ ਨਾ ਬਰਸੇ ਪਪੀਹੇ ਜਿਹਾ ਰਹਿਆ ਹੈ ਭਾਗ ਮੇਰਾ ਪਿਆਰ ਦੀ ਇਕ... Punjabi · ਕਵਿਤਾ 284 Share सुखविंद्र सिंह मनसीरत 4 Jan 2022 · 1 min read ਕਿੱਸਾ ********** ਕਿੱਸਾ ********* ************************ ਤੇਰੇ ਮੇਰੇ ਪਿਆਰ ਦੀ ਕਹਾਨੀ ਕਿੱਸਾ ਬਣ ਕੇ ਰਹਿ ਗਈ ਕਹਾਨੀ ਕਿੱਥੇ ਗਏ ਕਿੱਤੇ ਕੋਲ ਤੇ ਕਰਾਰ ਰੁੱਲੀ ਖਿੱਲੀ ਫੁੱਲ ਵਰਗੀ ਜਵਾਨੀ ਅੰਬੀਆ ਦਾ ਝੜ ਗਿਆ... Punjabi · ਕਵਿਤਾ 251 Share सुखविंद्र सिंह मनसीरत 3 Jan 2022 · 1 min read ਕੰਮ ਦੇ ਬਹਾਨੇ ਫੋਨ ਕਰਦੀ ***ਕੱਮ ਦੇ ਬਹਾਨੇ ਫੋਨ ਕਰਦੀ*** ************************* ਕੱਮ ਦੇ ਬਹਾਨੇ ਨੱਢੀ ਫੋਨ ਕਰਦੀ ਕੀ ਕੱਮ ਮਿਲਿਆ ਹੈ ਕੋਲ਼ੇਜੋ ਤੇਰਾ ਸਿੱਧੀ ਸਿੱਧੀ ਗੱਲ ਕਯੋਂ ਨੀ ਦਸਦੀ ਮੇਰੇ ਬਾਝੋਂ ਚਿੱਤ ਨਾ ਲਗਦਾ ਤੇਰਾ... Punjabi · ਕਵਿਤਾ 282 Share सुखविंद्र सिंह मनसीरत 2 Jan 2022 · 1 min read ਪਹਿਲੀ ਮੁਲਾਕਾਤ ******* ਪਹਿਲੀ ਮੁਲਾਕਾਤ******* *************************** ਕੱਦੇ ਨੀ ਭੁੱਲ ਸਕਦੇ ਪਹਿਲੀ ਮੁਲਾਕਾਤ ਜਿੰਦਗੀ ਦੀ ਉਹ ਸੁਨਹਿਰੀ ਸ਼ੁਰੂਆਤ ਮੂਹੋਂ ਨਹੀਂ ਨਿਕਲੇ ਕੋਈ ਵੀ ਬੋਲ ਕਬੋਲ ਅੱਖਾਂ ਅੱਖਾਂ ਨਾਲ ਹੋਊ ਮਿੱਠੀ ਗੱਲਬਾਤ ਨੀਵੀਆਂ ਨਜ਼ਰਾਂ... Punjabi · ਕਵਿਤਾ 259 Share Mandeep Gill Dharak 31 Dec 2021 · 1 min read ਨਵਾਂ ਵਰ੍ਹਾ ਲਵੋ ਬਈ ਯਾਰੋ ਬੀਤ ਗਿਆ ਇੱਕ ਹੋਰ ਵਰ੍ਹਾ , ਕਿਸੇ ਲਈ ਮਾੜਾ ਸੀ ਕਿਸੇ ਲਈ ਬਹੁਤ ਖ਼ਰਾ। ਹੌਲੀ-ਹੌਲੀ ਹੱਥਾਂ ਚੋਂ ਸਮਾਂ ਇਹ ਖਿਸਕਦਾ ਜਾਵੇਂ , ਕਰਲੋ ਕੋਈ ਕੰਮ ਸਵਲਾ ਇਹ... Punjabi · ਕਵਿਤਾ 1 251 Share सुखविंद्र सिंह मनसीरत 31 Dec 2021 · 1 min read ਨਵਾਂ ਸਾਲ ਕਿਵੇਂ ਵਧਾਈ ਦੇ ਦੇਵਾਂ ਮੈਂ ਨਵੇਂ ਚੜ੍ਹੇ ਸਾਲਾਂ ਦੀ ******************************* ਜਿਸ ਦੇਸ਼ ਚ ਹਾਲਤ ਬੁਰੀ ਹੋਵੇ ਕਿਸਾਨਾਂ ਦੀ ਕਿਵੇਂ ਵਧਾਈ ਦੇ ਦੇਵਾਂ ਮੈਂ ਨਵੇਂ ਚੜ੍ਹੇ ਸਾਲਾਂ ਦੀ ਅੰਨਦਾਤਾ ਜਿੱਥੇ ਸੜਕਾਂ... Punjabi · ਕਵਿਤਾ 1 1 216 Share सुखविंद्र सिंह मनसीरत 30 Dec 2021 · 1 min read ਮਨ ਕੀ ਬਾਤ ***** ਮਨ ਦੀ ਬਾਤ ****** ********************* ਮਨ ਦੀ ਬਾਤ ਕਹਿਣ ਵਾਲਿਓ ਮਨ ਦੀ ਬਾਤ ਵੀ ਕੱਦੇ ਸੁਣਿਓ ਕੀ ਚੌਂਉਂਦੀ ਆਵਾਮ ਹਾਕਮਾਂ ਤੋਂ ਕੱਦੇ ਮਨ ਨਾਲੋਂ ਮਨ ਤੋਂ ਪੁੱਛਿਓ ਹੁਕਮ ਨੀ... Punjabi · ਕਵਿਤਾ 242 Share सुखविंद्र सिंह मनसीरत 30 Dec 2021 · 1 min read ਲਿਖਾਰੀ ਕਰਦਾ ਗੱਲ ਅੱਖਰ ਦੀ **ਲਿਖਾਰੀ ਕਰਦਾ ਗੱਲ ਅੱਖਰ ਦੀ*** **************************** ਮੈਂ ਹਾਂ ਲਿਖਾਰੀ ਗੱਲ ਕਰਦਾਂ ਅੱਖਰ ਦੀ ਅੱਖਰ ਤੋਂ ਹੌਲੀ ਹੋਂਦੀ ਹੈ ਸੱਟ ਪੱਥਰ ਦੀ ਦੁਸ਼ਮਣ ਭਾਵੇਂ ਮਾਰ ਦੇਵੇ ਕੋਈ ਗੱਲ ਨਹੀਂ ਸੱਟ ਜਰਨੀ... Punjabi · ਕਵਿਤਾ 209 Share सुखविंद्र सिंह मनसीरत 27 Dec 2021 · 1 min read ਬਚਪਨ *** ਬਚਪਨ ਦੇ ਦਿਨ *** ******************* ਬਚਪਨ ਦੇ ਓਹ ਠੱਠੇ ਹਾਸੇ ਹੁਣ ਪਤਾ ਨੀ ਕਿਹੜੇ ਪਾਸੇ ਛੋਟੇ ਮੋਟੇ ਖੇਡੇ ਖੇਲ ਤਮਾਸ਼ੇ ਹੁਣ ਵੀ ਨੇੜੇ ਮਾਸਾ ਨ ਪਾਸੇ ਪਲ ਚ ਸੰਗੀ... Punjabi · ਕਵਿਤਾ 268 Share सुखविंद्र सिंह मनसीरत 26 Dec 2021 · 1 min read ਕਿਸਾਨ **ਮੈਂ ਹਾਂ ਕਿਸਾਨ** ************** ਮੈਂ ਹਾਂ ਇਕ ਕਿਸਾਨ ਇਕ ਆਮ ਇੰਸਾਨ ਮੈਨੂੰ ਕਰੋ ਨਾ ਖਰਾਬ ਮੈਂ ਨਹੀਂ ਕੋਈ ਸਮਾਨ ਮੈਂ ਬਾਗਾਂ ਦਾ ਹਾਂ ਫੁੱਲ ਨਾ ਮੈਂ ਜਗ੍ਹਾਂ ਵਿਰਾਨ ਮਾਰੋ ਨਾ... Punjabi · ਕਵਿਤਾ 240 Share Mandeep Gill Dharak 25 Dec 2021 · 1 min read ਮਾਤਾ ਗੁਜ਼ਰੀ ਦੇ ਦੁਲਾਰੇ ਕੰਧਾਂ ਨੂੰ ਵੀ ਜ਼ਾਲਮ ਬਣਾ ਤਾਂ ਉਹ ਕਿਹੋ-ਜਿਹੇ ਪਾਪੀ ਬੰਦੇ ਸੀ, ਸਰਹੰਦ ਤੇ ਦਾਗ਼ ਲਗਾ ਗਏ ਉਹ ਕਰਦੇ ਕਿਹੋ-ਜਿਹੇ ਧੰਦੇ ਸੀI ਤੱਕ ਕੇ ਚਿਹਰੇ ਮਾਸੂਮ ਜਿਹੇ ਨਾ ਜ਼ਾਲਮਾਂ ਦੇ ਹਿਰਦੇ... Punjabi · ਕਵਿਤਾ 1 310 Share सुखविंद्र सिंह मनसीरत 25 Dec 2021 · 1 min read ਮਾਂ ਪਿਆਰ ਦਾ ਸਘਣਾ ਬੂਟਾ *ਮਾਂ ਪਿਆਰ ਦਾ ਸਘਨਾ ਰੁੱਖ* ********************** ਮਾਂ ਪਿਆਰ ਦਾ ਹੈ ਸਘਨਾ ਰੁੱਖ ਵੇਖ ਵੇਖ ਨਾ ਕਦੇ ਲੱਗਦੀ ਭੁੱਖ ਭੁੱਖੀ ਰਹਿ ਕੇ ਔਲਾਦ ਰਜਾਵੇ ਔਲਾਦ ਮਾਰੇ ਮਾਂ ਨੂੰ ਵਿਚ ਭੁੱਖ ਮਾਵਾਂ... Punjabi · ਕਵਿਤਾ 221 Share सुखविंद्र सिंह मनसीरत 23 Dec 2021 · 1 min read ਬੇਰੁਜਗਾਰੀ ***** ਬੇਰੁਜ਼ਗਾਰੀ ****** ********************* ਬੇਰੁਜ਼ਗਾਰੀ ਹੈ ਇਕ ਬਿਮਾਰੀ ਜਿੰਦਈ ਜਾਂਦੀ ਹੈ ਉਸਤੋਂ ਹਾਰੀ ਰੁੱਖਾਂ ਉੱਤੇ ਨਹੀਂ ਲੱਗਦੇ ਨੋਟ ਮੇਹਨਤ ਕਰਨੀ ਪੈਂਦੀ ਹੈ ਭਾਰੀ ਕਿਸੇ ਨੇ ਕੱਦੇ ਕੁਜ ਨਹੀਂ ਦੇਣਾ ਕੋਸ਼ਿਸ਼... Punjabi · ਕਵਿਤਾ 420 Share सुखविंद्र सिंह मनसीरत 22 Dec 2021 · 1 min read ਉਡੀਕ ******* ਉਡੀਕ ******** ********************* ਰਹਿੰਦੀ ਸੱਜਣ ਦੀ ਹੈ ਉਡੀਕ ਹਰ ਪਲ ਹਰ ਦਿਨ ਹਰ ਵੀਕ ਦਿਨ ਰਾਤੀ ਯਾਦ ਹੈ ਸਤਾਵੇ ਯਾਰ ਬਿਨਾ ਕਾਦੇ ਹੈ ਮੁਕਲਾਵੇ ਅੱਖਾਂ ਖੋਲ ਖੋਲ ਕਰਾਂ ਉਡੀਕ... Punjabi · ਕਵਿਤਾ 250 Share सुखविंद्र सिंह मनसीरत 21 Dec 2021 · 1 min read ਇੰਸਨਿਯਤ ******* ਇੰਸਾਨੀਅਤ ****** *********************** ਕਿੱਤੇ ਗਵਾਚ ਗਈ ਇੰਸਾਨੀਅਤ ਚੌਗਿਰਦੇ ਛਾਈ ਹੈ ਹੈਵਾਨੀਅਤ ਨਿੱਤ ਬਦਲ ਰਹੇਂ ਨ ਤੌਰ ਤਰੀਕੇ ਗੁੱਮ ਗਈ ਖੁਦਾ ਦੀ ਰੂਹਾਨੀਅਤ ਮੇਰਾ ਮੇਰੀ ਚ ਖੋਆ ਤੇਰਾ ਹੀ ਤੇਰਾ... Punjabi · ਕਵਿਤਾ 224 Share सुखविंद्र सिंह मनसीरत 19 Dec 2021 · 1 min read ਪਤਾ ਨਈਂ ਰੱਬ ਕਿਹੜੀਆਂ ਰੰਗਾ ਚ ਰਾਜੀ **** ਰੱਬ ਕਿਹੜੀਆਂ ਰੰਗਾ ਵਿਚ ਰਾਜ਼ੀ *** ******************************** ਪਤਾ ਨੀ ਰੱਬ ਕਿਹੜੀਆਂ ਰੰਗਾ ਵਿਚ ਰਾਜੀ ਰੰਗ ਬਿਰੰਗੀ ਦੁਨੀਆਂ ਦਾ ਕੌਣ ਭੱਲਾ ਸਾਜ਼ੀ ਹਰ ਕੋਈ ਅਪਣਾ ਉੱਲੂ ਸਿੱਧਾ ਰਹਿੰਦਾ ਕਰਦਾ ਦੂੱਜੇ... Punjabi · ਕਵਿਤਾ 1 273 Share सुखविंद्र सिंह मनसीरत 18 Dec 2021 · 1 min read ਸੌਦਾ ********* ਸੌਦਾ ********* ********************** ਸਮਝ ਨਾ ਆਇਆ ਸੱਚਾ ਸੌਦਾ ਬੰਦਾ ਉਲਝਿਆ ਇੰਸਾਨੀ ਸੌਦਾ ਧਨ,ਮਾਇਆ ਚ ਲੋਭੀ ਹੋਇਆ ਹੋਰਾਂ ਦੀ ਗੋਬੀ ਖੋਦ ਕਰੇ ਸੌਦਾ ਸੱਚਿਆਂ,ਗੂੜ੍ਹੀਆਂ ਗੱਲਾਂ ਛੱਡ ਕੇ ਝੂਠੀਆਂ ਬਾਤਾਂ ਚ... Punjabi · ਕਵਿਤਾ 182 Share सुखविंद्र सिंह मनसीरत 18 Dec 2021 · 1 min read ਅਮੀਰੀ ਇਕ ਗਰੀਬੀ ***ਅਮੀਰੀ ਇਕ ਗ਼ਰੀਬੀ*** ********************** ਜਿਹੜੇ ਲੋਕੀ ਹੋਂਦੇ ਨ ਅਮੀਰ ਪੱਲੇ ਨਹੀਂਓਂ ਰਹਿੰਦਾ ਜ਼ਮੀਰ ਛਾਯਾ ਹੋਂਦਾ ਹੈ ਦੌਲਤ ਦਾ ਨਸ਼ਾ ਹੋਂਦੇ ਫੋਕੀ ਸ਼ੋਹਰਤ ਦੇ ਵਜ਼ੀਰ ਗਰੀਬੀ ਵਿਚ ਹੋਂਦਾ ਮੰਦਾ ਹਾਲ ਪਰ... Punjabi · ਕਵਿਤਾ 245 Share सुखविंद्र सिंह मनसीरत 17 Dec 2021 · 1 min read ਰੰਨ ਰੂਪ ਦੀ ਪਿਆਰੀ ** ਰੰਨ ਰੂਪ ਦੀ ਪਿਆਰੀ ** ******************** ਰੰਨ ਰੰਗ ਰੂਪ ਦੀ ਪਿਟਾਰੀ ਨੈਣ ਤਿੱਖੇ ਜਿਵੇਂ ਤੇਜ਼ ਕਟਾਰੀ ਦੰਦ ਚਿੱਟੇ ਮੋਤਿਆਂ ਦਾ ਹਾਰ ਨਾਰ ਸਾਰੇ ਜੱਗ ਤੋਂ ਨਿਆਰੀ ਬੁਲ ਲਾਲ ਸੁਰਖ... Punjabi · ਕਵਿਤਾ 368 Share सुखविंद्र सिंह मनसीरत 15 Dec 2021 · 1 min read ਰੂਪ ********** ਰੂਪ *********** ************************* ਰੂਪ ਤੇਰਾ ਚੌਧਵੀਂ ਦੇ ਚਣ ਵਰਗਾ ਨਖ਼ਰਾ ਮਜਾਜਨ ਦਾ ਨਵਾਬ ਵਰਗਾ ਪੂਨੀਆ ਦਾ ਚਣ ਵੇਖ ਵੇਖ ਸਰਮਾਏ ਵੱਖਰਾ ਨਜਾਰਾ ਫੁੱਲ ਗੁਲਾਬ ਵਰਗਾ ਖਿੜ ਖਿੜ ਹੱਸਦੀ ਦੇ... Punjabi · ਕਵਿਤਾ 1 242 Share सुखविंद्र सिंह मनसीरत 14 Dec 2021 · 1 min read ਰੋਂਦੀ ਰੂਹ ਕੁਰਲਾਵੇ ***ਰੋਂਦੀ ਰੂਹ ਕੁਰਲਾਵੇ** ****************** ਅੰਬਰ ਵਿਚ ਉੱਡਦੇ ਕਾਵਾਂ ਦੱਸ ਤੇਰੀ ਕਿੰਨੂੰ ਦੱਸ ਪਾਵਾਂ ਮੇਰੇ ਦਿਲ ਚ ਵਸਦੀ ਰੂਹ ਭਲਾ ਕੌਣ ਦੱਸੂ ਸਰਨਾਵਾਂ ਚਿਤ ਚ ਭਾਂਬੜ ਯਾਦਾਂ ਦਾ ਦੱਸ ਕਿੱਦਰੇ ਮੈਂ... Punjabi · ਕਵਿਤਾ 195 Share सुखविंद्र सिंह मनसीरत 12 Dec 2021 · 1 min read ਨਾ ਮਾਰ ਹਾਕਮਾਂ ਵੇ ** ਨਾ ਮਾਰ ਹਾਕਮਾਂ ਵੇ ਕਾਲੇ ਕਾਨੂਨ ਦੀ ਮਾਰ *** ************************************ ਨਾ ਮਾਰ ਹਾਕਮਾਂ ਵੇ ਅਸਾਨੂੰ ਕਾਲੇ ਕਾਨੂਨ ਦੀ ਮਾਰ ਅਸੀਂ ਅੱਕੀ ਥੱਕੀ ਬੈਠੇਂ ਹਾਂ ਜਰ ਨੀਲੇ ਅੰਬਰੀ ਮਾਰ ਅਸੀਂ... Punjabi · ਕਵਿਤਾ 197 Share सुखविंद्र सिंह मनसीरत 12 Dec 2021 · 1 min read ਨੈਣਾ ਵਿਚ ਨੀਰ ਆ ਗਿਆ ** ਨੈਣਾ ਵਿਚ ਨੀਰ ਆ ਗਿਆ ** ************************* ਸੁੱਤੇ ਪਏ ਨੂੰ ਖ਼ਿਆਲ ਤੇਰਾ ਆਵੇ। ਨੈਣਾ ਵਿਚ ਨੀਰ ਆ ਗਿਆ। ਦਿਲ ਰੋਵੇ ਤੇ ਅੱਖ ਭਰ ਆਵੇ, ਨੈਣਾ ਵਿਚ ਨੀਰ ਆ ਗਿਆ... Punjabi · ਕਵਿਤਾ 250 Share सुखविंद्र सिंह मनसीरत 11 Dec 2021 · 1 min read ਨਦੀ ********* ਨਦੀ ******** ********************** ਬਦਲਤੀ ਰਈ ਸ਼ਦੀ ਤੇ ਸ਼ਦੀ ਬਹਿੰਦੀ ਰਈ ਹਮੇਸ਼ ਹੀ ਨਦੀ ਜਿੰਨ੍ਹੇ ਮਰਜ਼ੀ ਆਏਂ ਹੋਣ ਮੌੜ ਪਰ ਕਦੇ ਵੀ ਨੀ ਰੁਕਦੀ ਨਦੀ ਪ੍ਰਵਤ ਪਹਾੜਾਂ ਤੋਂ ਹੈ ਨਿਕਲਦੀ... Punjabi · ਕਵਿਤਾ 235 Share सुखविंद्र सिंह मनसीरत 10 Dec 2021 · 1 min read ਹਕੀਕਤ ********** ਹਕੀਕਤ******** ************************ ਖੁਦ ਹੀ ਜਰਨੀ ਪੈਂਦੀ ਹੈ ਮੁਸੀਬਤ ਇਹੋ ਹੀ ਹੈ ਦੁਨੀਆਂ ਦੀ ਹਕੀਕਤ ਜੈਸੀ ਨੀਤ ਉਹੋ ਹੀ ਫਲ ਮਿਲਦਾ ਸਬ ਕੁਜ ਮਿਲਦਾ ਹੈ ਰੱਬ ਬਦੋਲਤ ਜੈਸੀ ਕਰਨੀ ਵੈਸੀ... Punjabi · ਕਵਿਤਾ 230 Share सुखविंद्र सिंह मनसीरत 9 Dec 2021 · 1 min read ਫਕੀਰ *********** ਫ਼ਕੀਰ *********** **************************** ਨਾ ਰਹੇ ਹਾਕਮ ਤੇ ਨਾ ਰਹੇ ਹੁਣ ਵਜ਼ੀਰ ਜਗ ਤੋਂ ਤੁਰ ਗਏ ਨੇ ਪਹੁੰਚੇ ਹੋਏ ਫ਼ਕੀਰ ਨਸ਼ਿਆਂ ਨੇ ਪੱਟ ਲਏ ਚੋਬਰ ਮੁਟਿਆਰਾਂ ਨਾ ਰਹਿਆਂ ਖੁਰਾਕਾਂ ਤੇ... Punjabi · ਕਵਿਤਾ 256 Share सुखविंद्र सिंह मनसीरत 8 Dec 2021 · 1 min read ASI की क्रेटा गाड़ी **ASI की क्रेटा गाड़ी** ******************** ताजा ASI बना छोकरा, दहेज में क्रेटा मांग ली। नोटों का भर दो टोकरा, खुद की कीमत मांग ली। माँ-बापू क्यों पैदल चलें, बेटे श्रवण... Punjabi · ਕਵਿਤਾ 250 Share सुखविंद्र सिंह मनसीरत 8 Dec 2021 · 1 min read ਦੀਵਾ ਹੈ ਬਾਲਣਾ ******** ਦੀਵਾ ਹੈ ਬਾਲਣਾ ******* **************************** ਕੱਠੇ ਹੋਕੇ ਹਿੱਕ ਉੱਤੇ ਦੀਵਾ ਹੈ ਬਾਲਣਾ ਹਨੇਰਿਆਂ ਨੂੰ ਪਰਾਂ ਕਰ ਕਰੋ ਚਾਨਣਾ ਘੋਰ ਨਿੰਦਿਆ ਕਰੋ ਕਾਲੇ ਕਾਨੂਨ ਦੀ ਗੰਦਗੀ ਨੂੰ ਰੱਲ ਮਿਲ ਪੈਣਾ... Punjabi · ਕਵਿਤਾ 242 Share सुखविंद्र सिंह मनसीरत 8 Dec 2021 · 1 min read ਗੁਲਾਮ ************ ਗੁਲਾਮ *********** ***************************** ਮੈਂ ਅੱਜ ਵੀ ਆਜ਼ਾਦ ਦੇਸ਼ ਚ ਹਾਂ ਗੁਲਾਮ ਨਾ ਹੀ ਹਾਸਿਲ ਹੋਇਆ ਸੋਚਿਆ ਮੁਕਾਮ ਬੋਟੀ ਬੋਟੀ ਬੇਚ ਕੇ ਕਰ ਤਾ ਦੇਸ਼ ਕੰਗਾਲ ਕਰਦਾਂ ਹਾਂ ਮੈਂ ਸਿਆਸੀ... Punjabi · ਕਵਿਤਾ 238 Share सुखविंद्र सिंह मनसीरत 7 Dec 2021 · 1 min read ਚਿੱਠੀਆਂ ******* ਚਿੱਠੀਆਂ ***** ******************** ਮਿਸਰੀ ਤੋਂ ਵੀ ਹਨ ਮਿੱਠੀਆਂ ਸੱਜਣ ਮੇਰੇ ਦਿਆਂ ਚਿੱਠੀਆਂ ਇਕ ਇਕ ਅੱਖਰ ਮੂੰਹੋਂ ਬੋਲੇ ਗੱਲਾਂ ਪ੍ਰੇਮ ਦਿਆਂ ਲਿੱਖਿਆਂ ਖੈਰੀਅਤ ਦੀ ਖਬਰ ਸੁਣਾਏ ਜੋ ਵੀ ਗੱਲਾਂ ਬਾਤਾਂ... Punjabi · ਕਵਿਤਾ 242 Share सुखविंद्र सिंह मनसीरत 6 Dec 2021 · 1 min read ਮੋਦੀ ਸੋਇਆ ਹੋਇਆ ਦੇਸ਼ ਦਾ *ਮੋਦੀ ਸੋਇਆ ਹੋਇਆ ਦੇਸ਼ ਦਾ* ************************ ਮੰਦਾ ਹਾਲ ਹੈ ਹੋਇਆ ਦੇਸ਼ ਦਾ ਮੋਦੀ ਸੋਇਆ ਹੋਇਆ ਦੇਸ਼ ਦਾ ਝੂਠ ਦੀ ਪੰਡ ਖੁੱਲ ਗਈ ਮੋਦੀਆ ਬੱਚਾ ਬੱਚਾ ਜਾਣ ਗਿਆ ਦੇਸ਼ ਦਾ ਮਾਇਆ... Punjabi · ਕਵਿਤਾ 283 Share सुखविंद्र सिंह मनसीरत 6 Dec 2021 · 1 min read ਆਖਿਆ ਤੋਂ ਦੂਰ **** ਅੱਖੀਆਂ ਤੋਂ ਦੂਰ **** ******************** ਨਾਂ ਜਾਵੀਂ ਅੱਖੀਆਂ ਤੋਂ ਦੂਰ ਤੂੰ ਹੀਂ ਹੈ ਮੇਰੀ ਦਿਲ ਦੀ ਹੂਰ ਤੇਰੀ ਦੀਦ ਹੁਣ ਆਦਤ ਮੇਰੀ ਆਸ਼ਿਕ ਹੋ ਗਿਆ ਮੈਂ ਮਸ਼ਹੂਰ ਮਹਲ ਚੁਬਾਰੇ... Punjabi · ਕਵਿਤਾ 190 Share सुखविंद्र सिंह मनसीरत 5 Dec 2021 · 1 min read ਅੰਬੀਆ ਦਾ ਆ ਗਿਆ ਬੂਰ ਅੰਬੀਆ ਦਾ ਆ ਗਿਆ ਬੂਰ ******************** ਅੰਬੀਆ ਦਾ ਆ ਗਿਆ ਬੂਰ ਸਜਣਾ ਵਤਨਾਂ ਤੋ ਗਿਆ ਦੂਰ ਦਿਲ ਦੀਆਂ ਗੱਲਾਂ ਗੁੜੀਆ ਸਮਝ ਨਾ ਆਵੇ ਮੇਰਾ ਕਸੂਰ ਦੁਨਿਆਂ ਕਰਦੀ ਨਾ ਕਬੂਲ ਪਿਆਰ... Punjabi · ਕਵਿਤਾ 177 Share सुखविंद्र सिंह मनसीरत 4 Dec 2021 · 1 min read ਕਸੂਰ ******** ਕਸੂਰ ********* ********************** ਦੁਨੀਆ ਦਾ ਹੈ ਵੱਖਰਾ ਦਸਤੂਰ ਕੋਈ ਨੀ ਮਨਦਾ ਆਪਣਾ ਕਸੂਰ ਆਪਣੀਆਂ ਹੀ ਪਰਛਾਈਆਂ ਲਗਦੀਆਂ ਖ਼ੁਦ ਤੋਂ ਬਹੁਤ ਦੂਰ ਚਿੱਟੇ ਪਾਏ ਹੋਏ ਨੇ ਕੁੜਤੇ ਪਜਾਮੇ ਮਨ ਚ... Punjabi · ਕਵਿਤਾ 228 Share सुखविंद्र सिंह मनसीरत 3 Dec 2021 · 1 min read ਫੈਲੀ ਚੜ੍ਹਿਆ ਹਾਲੀ *** ਫਾਲੀ ਚੜ੍ਹਿਆ ਹਾਲੀ ***** ************************ ਸਿਆਸਤ ਦੀ ਚੜ੍ਹਿਆ ਔ ਫਾਲੀ ਖੇਤਾਂ ਦਾ ਰੁਲੀਆ ਹੋਇਆ ਹਾਲੀ ਮਿੱਟੀ ਵਿਚ ਮਿੱਟੀ ਹੋਇਆ ਫਿਰਦਾ ਸਮੇਂ ਦਾ ਮਾਰਿਆ ਹੋਇਆ ਔ ਹਾਲੀ ਗੋਡੇ ਗੋਡੇ ਚੜ੍ਹਿਆ... Punjabi · ਕਵਿਤਾ 197 Share सुखविंद्र सिंह मनसीरत 2 Dec 2021 · 1 min read ਬਣ ਗਈ ਸੋਹਣੀ ਰਸ਼ਮ * ਬਣ ਗਈ ਸੋਹਣੀ ਨਜ਼ਮ * ******************** ਪੂਰੀ ਹੋ ਗਈ ਸਾਰੀ ਰਸ਼ਮ ਬਣ ਗਈ ਹੈ ਸੋਹਣੀ ਨਜ਼ਮ ਬੇਸ਼ੱਕ ਵੱਧ ਗਈਆਂ ਦੂਰੀਆਂ ਟੁੱਟ ਗਏ ਨੈ ਵਾਅਦੇ ਤੇ ਕਸਮ ਮਾਂ ਬੋਲੀ ਦਾ... Punjabi · ਕਵਿਤਾ 227 Share सुखविंद्र सिंह मनसीरत 29 Nov 2021 · 1 min read ਰੋਗ ******** ਰੋਗ ******* ******************** ਜੇ ਲਗ ਜਾਣ ਤਨ ਨੂੰ ਰੋਗ, ਔਖੇ ਸੌਖੇ ਪੈਂਦੇ ਨ ਪੈਣੇ ਭੋਗ। ਇਸ਼ਕ ਦਾ ਲਗਾ ਰੋਗ ਮਾੜਾ, ਬੰਦਾ ਰਹਿੰਦਾ ਨੀ ਕਿਸੇ ਜੋਗ। ਰੰਨਾਂ ਦਾ ਲਗਾ ਰੋਗ... Punjabi · ਕਵਿਤਾ 218 Share सुखविंद्र सिंह मनसीरत 28 Nov 2021 · 1 min read ਦੂਰ ਸੱਜਣ ਪਿਆਰੇ ******** ਦੂਰ ਸੱਜਣ ਪਿਆਰੇ ********* ******************************** ਤੀਰ ਵਿਛੋੜੇ ਵਾਲਾ ਦੇ ਕੇ ਦੂਰ ਸੱਜਣ ਪਿਆਰੇ, ਸੁੰਨੇ ਰਹਿਗੇ ਵੇਹੜੇ ਤੇ ਖਾਲੀ ਪਏ ਨ ਚੁਬਾਰੇ। ਨਾਲ ਕਦੇ ਕੋਈ ਜਾ ਨਾ ਸਕਿਆ ਰਹਿਗੇ ਕੱਲੇ,... Punjabi · ਕਵਿਤਾ 184 Share Mandeep Gill Dharak 27 Nov 2021 · 1 min read ਪੰਜਾਬੀ ਹੱਕਾਂ ਖ਼ਾਤਰ ਜੇਕਰ ਕੋਈ ਹੁਣ ਤੱਕ ਲੜਿਆ ਹੈ, ਸਭ ਤੋਂ ਅੱਗੇ ਯਾਰੋ ਫਿਰ ਪੰਜਾਬੀ ਖੜਿਆ ਹੈ। ਨਾਲ ਹਕੂਮਤ ਭਿੜਨਾ ਖੂਬੀ ਹੈ ਪੰਜਾਬੀ ਜੀਨ ਚੋਂ, ਤਾਹਿਓ ਖਾੜਕੂ ਨਾਮ ਇਹਦਾ ਹਾਕਮਾਂ ਘੜਿਆ... Punjabi · ਕਵਿਤਾ 2 2 291 Share सुखविंद्र सिंह मनसीरत 22 Nov 2021 · 1 min read ਧੀਆਂ ਤੇ ਭੈਣਾਂ ** ਧੀਆਂ ਤੇ ਭੈਣਾਂ ਸਿਆਣਿਆਂ ** ************************ ਧੀਆਂ ਤੇ ਭੈਣਾਂ ਹੋਂਦੀਆਂ ਸਾਂਝੀਆਂ, ਸਮਝਣ ਲੋਕੀ ਕਿਓਂ ਬਿਗਾਨਿਆਂ। ਫੂਕ ਮਾਰਦੇ ਹੀ ਕਿੱਤੇ ਫੱਟ ਜਾਵੇ ਨਾ, ਦੂਧ ਵਾਂਗੂੰ ਹੋਂਦੀਆਂ ਧੀਆਂ ਸੁੱਚੀਆਂ, ਪਰਦੇ ਰਹਿਣ... Punjabi · ਕਵਿਤਾ 1 1 297 Share सुखविंद्र सिंह मनसीरत 18 Nov 2021 · 2 min read ਸਤਿਗੁਰੂ ਨਾਨਕ ***** ਸਤਿਗੁਰੂ ਨਾਨਕ******** ************************** ਸਤਿਗੁਰੂ ਨਾਨਕ ਜੀ ਜੱਗ ਤੇ ਆਯਾ, ਸੰਗਤਾਂ ਨੂੰ ਸਿੱਧੇ ਰਸਤੇ ਹੈ ਪਾਇਆ। ਬੇੜਾ ਪਾਰ ਲਗਾਇਆ ਸਤਿਗੁਰੂ ਜੀ, ਸਤਿਗੁਰੂ ਜੀ ਬੇੜਾ ਪਾਰ ਲਗਾਇਆ ਦੀਨ - ਦੁਖੀਆਂ ਲੋਕਾਂ... Punjabi · ਕਵਿਤਾ 288 Share Previous Page 2 Next