Surinder blackpen Language: Punjabi 37 posts Sort by: Latest Likes Views List Grid Surinder blackpen 19 Nov 2024 · 1 min read ਉਂਗਲੀਆਂ ਉਠਦੀਆਂ ਨੇ ਉਂਗਲੀਆਂ ਉਠਦੀਆਂ ਨੇ ਮੇਰੇ ਖੰਭ ਖਿਲਾਰਨ ਤੇ ਕਿਉਂ ਜ਼ੁਬਾਨਾਂ ਖਾਮੋਸ਼ ਨੇ ਮੇਰੇ ਜ਼ੁਲਮ ਸਹਾਰਨ ਤੇ ਕਿਉਂ। ਕਿਉਂ ਜਦੋਂ ਵੀ ਮੈਂ ਨਵੀਂ ਪੁਲਾਂਘ ਚਾਹੀ ਹੈ ਪੁੱਟਣੀ। ਮੈਨੂੰ ਲਾ ਦਿੱਤਾ ਗਿਆ ਵਿਹੜਾ... Punjabi · ਕਵਿਤਾ 10 Share Surinder blackpen 6 Mar 2024 · 1 min read ਮਿਲੇ ਜਦ ਅਰਸੇ ਬਾਅਦ ਮਿਲੇ ਜਦ ਅਰਸੇ ਬਾਅਦ ਤਾਂ ਗੱਲ ਉਹ ਨਹੀ ਸੀ। ਦੇਖ ਕੇ ਵੀ ਇਕ ਦੂਜੇ ਵਲ ਕੋਈ ਗਹੁ ਨਹੀ ਸੀ। ਬੇਸ਼ੱਕ ਨਿਗਾਹਾਂ ਨੇ ਦਿੱਤੇ ਕਈ ਵਾਰ ਨਵੇਂ ਮਿਹਣੇ, ਪਰ ਅੱਜ ਨਜ਼ਰਾਂ... Punjabi · ਕਵਿਤਾ 129 Share Surinder blackpen 27 Feb 2024 · 1 min read ਐਵੇਂ ਆਸ ਲਗਾਈ ਬੈਠੇ ਹਾਂ ਤੇਰਾ ਖ਼ਾਬ ਸਜਾਈ ਬੈਠੇ ਹਾਂ। ਐਵੇਂ ਦਿਲ ਭਰਮਾਈ ਬੈਠੇ ਹਾਂ। ਜਾਣ ਵਾਲੇ ਕਦ ਮੁੜਦੇ ਨੇ ਐਵੇਂ ਨੈਣ ਰੁਆਈ ਬੈਠੇ ਹਾਂ। ਸ਼ਿਕਰੇ ਯਾਰ ਬਣਾ ਬੈਠੇ ਦਿਲ ਬੇਕਦਰਾਂ ਨਾਲ ਲਾ ਬੈਠੇ। ਮਾਸ... Punjabi · ਕਵਿਤਾ 183 Share Surinder blackpen 24 Feb 2024 · 1 min read ਸ਼ਿਕਵੇ ਉਹ ਵੀ ਕਰਦਾ ਰਿਹਾ ਸ਼ਿਕਵੇ ਉਹ ਵੀ ਕਰਦਾ ਰਿਹਾ। ਗਿਲੇ ਅਸੀਂ ਵੀ ਕਰਦੇ ਰਹੇ। ਪਰ ਦੂਰ ਦੂਰ ਤੋਂ ਇਕ ਦੂਜੇ ਦੀ ਖੈਰ ਸੁਖ ਮੰਗਦੇ ਰਹੇ। ਦੋਨੋਂ ਨਹੀ ਜੀ ਸਕਦੇ ਸੀ ਅਸੀਂ ਇਕ ਦੂਜੇ ਦੇ... Punjabi · ਕਵਿਤਾ 1 145 Share Surinder blackpen 14 Feb 2024 · 1 min read ਕਿਸਾਨੀ ਸੰਘਰਸ਼ ਨਵੀਆਂ ਪੈੜਾਂ ਪਾਉਣ ਨੂੰ ਤੁਰ ਪਏ ਉੱਠ ਕਿਸਾਨ। ਬੱਚੇ,ਬੁੱਢੇ ਤੁਰ ਪਏ,ਤੁਰ ਪਏ ਨੇ ਹੁਣ ਜਵਾਨ। ਚੁੱਪ ਧਾਰ ਕੇ ਬੈਠਾ ਹਾਕਮਾਂ,ਕਿੱਥੇ ਤੇਰੀ ਜੁਬਾਨ। "ਮਨ ਕੀ ਬਾਤ"ਤਾਂ ਕਰ ਲੈ ਸੁਣ ਲਏ ਕੁਲ... Punjabi · ਕਵਿਤਾ 137 Share Surinder blackpen 30 Jan 2024 · 1 min read ਯਾਦਾਂ ਤੇ ਧੁਖਦੀਆਂ ਨੇ ਯਾਦਾਂ ਤੇ ਧੁਖਦੀਆਂ ਰਹਿੰਦੀਆਂ ਨੇ ਉਮਰ ਭਰ। ਕਿਵੇਂ ਆਖਾਂ ਰੱਬ ਨੂੰ ,ਇੰਝ ਨਹੀਂ ਇੰਝ ਕਰ। ਐਵੇਂ ਅਵੇਸਲੇ ਬੈਠ ,ਕਿਤੇ ਅੱਖੀਆਂ ਨਾ ਭਰ। ਦੇ ਉਹਦਾ ਸਰ ਗਿਆ ਏ ,ਤੇਰਾ ਵੀ ਜਾਊ... Punjabi · ਕਵਿਤਾ 133 Share Surinder blackpen 17 Nov 2023 · 1 min read ਹਾਸਿਆਂ ਵਿਚ ਲੁਕੇ ਦਰਦ ਮੇਰੇ ਹਾਸਿਆਂ ਵਿੱਚ ,ਕਿਉਂ ਲੁਕੇ ਦਰਦ ਨਹੀਂ ਦਿਸਦੇ। ਇਸ਼ਕ ਵਿੱਚ ਕਿਉਂ ,ਚਿਹਰੇ ਜ਼ਰਦ ਨਹੀਂ ਦਿਸਦੇ ਹਰਿਆ ਭਰਿਆ ਹੁੰਦਾ ਸੀ ਕਦੇ ਇਸ਼ਕੇ ਦਾ ਬੂਟਾ ਪਰ ਹੁਣ ਕਿਸੇ ਨੂੰ ਆਏ ਪਤਝੜ ਨਹੀਂ... Punjabi · ਕਵਿਤਾ 315 Share Surinder blackpen 30 Oct 2023 · 1 min read ਯੂਨੀਵਰਸਿਟੀ ਦੇ ਗਲਿਆਰੇ ਕਰਦੇ ਹਾਂ ਯੂਨੀਵਰਸਿਟੀ ਦੇ ਗਲਿਆਰਿਆਂ ਦੀਆਂ ਗੱਲਾਂ। ਵਿਛੜੇ ਦੋਸਤਾਂ ,ਤੇ ਮਿੱਤਰ ਪਿਆਰਿਆਂ ਦੀਆਂ ਗੱਲਾਂ। ਦਿਨੇ ਕਿਵੇਂ ਲਾਉਂਦੇ ਹੁੰਦੇ ਸੀ ,ਬੁਲਟ ਉਤੇ ਗੇੜੀਆਂ ਰਾਤੀਂ ਹੋਸਟਲ ਵਿਚ , ਗੱਪਾਂ ਮਾਰਨੀਆਂ ਬਥੇਰੀਆਂ। ਕੁੜੀਆਂ... Punjabi · ਕਵਿਤਾ 238 Share Surinder blackpen 7 Oct 2023 · 1 min read ਹਕੀਕਤ ਜਾਣਦੇ ਹਾਂ ਹਕੀਕਤ ਜਾਣਦੇ ਹਾਂ,ਪਰ ਕਦੇ ਬਿਆਨ ਨਹੀਂ ਕਰਦੇ ਸਭ ਜ਼ਾਹਿਰ ਹੈ ਮੇਰੇ ਤੇ,ਪਰ ਧਿਆਨ ਨਹੀਂ ਕਰਦੇ। ਕੌਣ ਕਿੰਨੇ ਦਰਦ ਸਹਿ ਕੇ , ਚੁਪਚਾਪ ਮਰ ਗਿਆ ਬਿਆਨ ਇਹੋ ਜਿਹੇ ਕਿੱਸੇ ,ਖਾਲੀ ਮਕਾਨ... Punjabi · ਕਵਿਤਾ 168 Share Surinder blackpen 13 Sep 2023 · 1 min read ਰਿਸ਼ਤਿਆਂ ਦੀਆਂ ਤਿਜਾਰਤਾਂ ਰਿਸ਼ਤਿਆਂ ਵਿਚ ਰਹਿ ਗਈਆ ਨੇ ਤਿਜਾਰਤਾਂ। ਦਸੋ ਕਿਵੇਂ ਬੁਝੀਏ, ਆਪਾਂ ਇਹ ਬੁਝਾਰਤਾਂ। ਏਨਾਂ ਜ਼ਹਿਰ ਭਰ ਗਿਐ,ਸਾਡੇ ਮਨਾਂ ਅੰਦਰ, ਕਰਦੇ ਆਂ ਚਲਾਕੀਆਂ, ਨਹੀਂ ਕਰਦੇ ਸ਼ਰਾਰਤਾਂ। ਚਾਰ ਛਿੱਲੜਾਂ ਵਾਲੇ ਨੂੰ ਹੀ ਹੁੰਦੀਆਂ... Punjabi · ਕਵਿਤਾ 189 Share Surinder blackpen 28 Aug 2023 · 1 min read ਕੁਝ ਕਿਰਦਾਰ ਕੁਝ ਕਿਰਦਾਰ ਬਸ ਕਹਾਣੀਆਂ ਵਿਚ ਜੀ ਰਹੇ ਨੇ ਕੁਝ ਕਿੱਸੇ,ਕੁਝ ਬਾਤਾਂ ਪੁਰਾਣੀਆਂ ਵਿਚ ਜੀ ਰਹੇ ਨੇ। ਲੱਭਦੇ ਨਹੀਂ ਉਹ ਲੋਕ ,ਜੋ ਨਿਭਾਉਂਦੇ ਸਨ ਵਫਾ , ਪਰ ਬੇਵਫਾ ਲੋਕ ਇੱਥੇ ,ਢਾਣੀਆਂ... Punjabi · ਕਵਿਤਾ 324 Share Surinder blackpen 16 Aug 2023 · 1 min read ਪਰਦੇਸ #ਇਹ ਪੋਸਟ ਮੈ ਉਹਨਾਂ ਕੁੜੀਆਂ ਲਈ ਲਿਖੀ ਹੈ ਜਿਹਨਾਂ ਦੇ ਮਾਪਿਆਂ ਨੂੰ ਕੁੜੀਆ ਬਾਹਰਲੇ ਮੁਲਕ ਵਿਆਹੁਣ ਤੇ ਪੜਾਉਣ ਦਾ ਖਾਸ ਸ਼ੌਕ ਹੈ ਪਰ ਇਹ ਡਾਰੋ ਵਿਛੜੀ ਕੂੰਜ ਨਾਲ ਕੀ ਵਾਪਰਦਾ... Punjabi · ਕਵਿਤਾ 388 Share Surinder blackpen 17 Jul 2023 · 1 min read ਕਦਮਾਂ ਦੇ ਨਿਸ਼ਾਨ ਛੱਡ ਗਿਐ ਦਿਲ ਤੇ ਕਦਮਾਂ ਦੇ ਨਿਸ਼ਾਨ। ਬਸ ਇਹਨੂੰ ਵੇਖੀ ਜਾਣ ਮੇਰੇ ਅਰਮਾਨ। ਕਿੱਥੇ ਜਾ ਕੇ ਬਹਿ ਗਿਉ ,ਬੋਲਦਾ ਕਿਉ ਨਹੀ, ਕਿੱਥੇ ਗਈ ਹੁਣ ਤੇਰੇ ਮੂੰਹ ਵਿਚੋ ਏ ਜ਼ਬਾਨ। ਵੱਸਦਾ... Punjabi · ਕਵਿਤਾ 224 Share Surinder blackpen 6 Jul 2023 · 1 min read ਮੁੜ ਆ ਸੱਜਣਾ ਮੁੜ ਆ ਸੱਜਣਾ ਹੁਣ, ਮੈਂ ਮੁੜ ਮੁੜ ਔਸੀਆਂ ਪਾਵਾਂ। ਮਾਰ ਮਾਰ ਆਵਾਜ਼ਾਂ, ਵੇ ਮੈਂ ਕਾਵਾਂ ਨੂੰ ਪਈ ਬੁਲਾਂ ਵਾਂ। ਕਿਉਂ ਛੱਡ ਗਿਆ ਅਧਵਾਟੇ, ਮੈਨੂੰ ਸਮਝ ਨਾ ਆਵੇ ਰਾਹਵਾਂ ਤੱਕਦੀ ਹੋਈ... Punjabi · ਕਵਿਤਾ 193 Share Surinder blackpen 21 May 2023 · 1 min read ਸ਼ਿਕਵੇ ਉਹ ਵੀ ਕਰਦਾ ਰਿਹਾ ਸ਼ਿਕਵੇ ਉਹ ਵੀ ਕਰਦਾ ਰਿਹਾ। ਗਿਲੇ ਅਸੀ ਵੀ ਕਰਦੇ ਰਹੇ। ਪਰ ਦੂਰ ਦੂਰ ਤੋਂ ਇਕ ਦੂਜੇ ਦੀ ਖੈਰ ਸੁਖ ਮੰਗਦੇ ਰਹੇ। ਦੋਨੋਂ ਨਹੀਂ ਜੀ ਸਕਦੇ ਸੀ ਅਸੀਂ ਇਕ ਦੂਜੇ ਦੇ... Punjabi · ਕਵਿਤਾ 189 Share Surinder blackpen 9 May 2023 · 1 min read ਸਤਾਇਆ ਹੈ ਲੋਕਾਂ ਨੇ ਸਤਾਇਆ ਹੈ ਕੁਝ ਲੋਕਾਂ ਨੇ,ਇਸ ਕਦਰ ਮੈਨੂੰ। ਖੁੱਲ ਕੇ ਹੱਸਣ ਦਾ ਆ ਗਿਆ ਏ ਹੁਨਰ ਮੈਨੂੰ। ਕੁਝ ਮਿਲੇ,ਕੁਝ ਵਿਛੜੇ,ਤੇ ਕੁਝ ਯਾਦਾਂ ਦੇ ਗਏ ਨਵੇਂ ਕਈ ਤਜਰਬੇ ਦੇ ਗਿਆ,ਇਹ ਸਫ਼ਰ ਮੈਨੂੰ।... Punjabi · ਕਵਿਤਾ 240 Share Surinder blackpen 2 May 2023 · 1 min read ਲਿਖ ਲਿਖ ਕੇ ਮੇਰਾ ਨਾਮ ਲਿਖ ਲਿਖ ਕੇ ਮੇਰਾ ਨਾਮ ਮਿਟਾਵੇਗਾ ਕਦੋਂ ਤੱਕ। ਦੁਨੀਆ ਤੋਂ ਇਹ ਗੱਲ ਲੁਕਾਵੇਗਾ ਕਦੋਂ ਤੱਕ। ਬਰਬਾਦ ਕਿਸੇ ਨੇ ਕੀਤਾ ਜਾਂ ਖੁਦ ਹੀ ਹੋ ਗਿਆ ਏ, ਦੁਨੀਆ ਨੂੰ ਇਹ ਗੱਲ ਸਮਝਾਵੇਗਾ... Punjabi · ਕਵਿਤਾ 198 Share Surinder blackpen 16 Feb 2023 · 1 min read ਤਰੀਕੇ ਹੋਰ ਵੀ ਨੇ ਗੱਲਾਂ ਤੇਰੇ ਨਾਲ ਕਰਨ ਦੇ ਤਰੀਕੇ ਹੋਰ ਵੀ ਨੇ। ਖੁਦ ਨੂੰ ਭੁੱਲ ਬੈਠਣ ਦੇ ਕੁਝ ਸਲੀਕੇ ਹੋਰ ਵੀ ਨੇ। ਗਿੱਲੀਆਂ ਪਲਕਾਂ ਥੱਲੇ ਸਾਂਭ ਰੱਖੇ ਮੈਂ ਬਥੇਰੇ ਚੰਦਰੇ ਹੌਂਕੇ ਤੇ ਹਾਵਾਂ... Punjabi · ਕਵਿਤਾ 1 241 Share Surinder blackpen 10 Feb 2023 · 1 min read ਹਰ ਅਲਫਾਜ਼ ਦੀ ਕੀਮਤ ਹੁੰਦੀ ਹੈ ਹਰ ਅਲਫਾਜ਼ ਦੀ ਕੀਮਤ। ਮੁੱਢੋਂ ਤੁਰੇ ਆ ਰਹੇ ਰਿਵਾਜ਼ ਦੀ ਕੀਮਤ। ਖੰਭ ਕੁਤਰੇ ਹੋਏ ਪੰਛੀ ਤੋਂ ਜ਼ਰਾ ਪੁੱਛੋਂ ਕੀ ਹੁੰਦੀ ਹੈ, ਪਰਵਾਜ਼ ਦੀ ਕੀਮਤ। ਤਾਰ ਜੇ ਇੱਕ ਵੀ... Punjabi · ਕਵਿਤਾ 305 Share Surinder blackpen 28 Jan 2023 · 1 min read ਸਾਡੀ ਪ੍ਰੇਮ ਕਹਾਣੀ ਅਜ਼ਲਾਂ ਤੋਂ ਹੀ ਤੁਰਦੀ ਆਈ,ਸਾਡੀ ਇਸ਼ਕ ਕਹਾਣੀ। ਸੀਨੇ ਦੇ ਵਿਚ ਹੌਕੇ ਦਿੱਤੇ, ਅੱਖਾਂ ਦੇ ਵਿਚ ਪਾਣੀ। ਕੀਹਨੂੰ ਦੱਸੀਏ ਦੁੱਖ ਹਿਜਰ ਦੇ,ਕੀਹਦੇ ਗਲ ਲੱਗ ਰੋਵਾਂ ਕੀਹਦੇ ਸਿਰ ਭਾਂਡਾ ਭੰਨਾ, ਕੀਹਦਾ ਨਾਂ... Punjabi · ਕਵਿਤਾ 265 Share Surinder blackpen 27 Jan 2023 · 1 min read ਧੱਕੇ ਕੱਟੀ ਧੱਕਿਆਂ 'ਚ ਮੈਂ ਸਾਰੀ ਉਮਰ। ਕੀਤਾ ਫੇਰ ਵੀ ਮੈਂ ਰੱਬ ਦਾ ਸ਼ੁਕਰ। ਕੰਢਿਆਂ ਤੱਕ ਪਾਪਾਂ ਨਾਲ ਭਰੇ ਹਾਂ ਜ਼ਿੰਦਗੀ ਰਹੀ ਏ ਔਖੀ ਗੁਜ਼ਰ। ਸਮਝਾਈਏ ਕਿਵੇਂ ਆਪਣੇ ਆਪ ਨੂੰ ਕਿੱਦਾਂ... Punjabi · ਕਵਿਤਾ 199 Share Surinder blackpen 24 Jan 2023 · 1 min read ਮੈਂ ਕਿਹਾ ਸੀ ਉਹਨੂੰ ਕਿਹਾ ਸੀ ਮੈਂ ਉਸਨੂੰ ,ਇਹ ਸਫ਼ਰ ਨਹੀਂ ਆਸਾਨ। ਦੁਆ ਪੂਰੀ ਨਾ ਹੋਵੇ , ਲੋਕ ਬਦਲ ਲੈਂਦੇ ਭਗਵਾਨ । ਮੂੰਹੋਂ ਕੱਢੇਂ ਬੋਲ ,ਦਿਲ ਤੇ ਫੱਟ ਤਿੱਖੇ ਹੀ ਲਾਉਂਦੇ ਨੇ ਗੁੱਝੀ ਹੋਵੇ... Punjabi · ਕਵਿਤਾ 1 180 Share Surinder blackpen 29 Dec 2022 · 1 min read ਪਰਹੇਜ਼ ਕਰਨਾ ਸੀ ਪ੍ਰਹੇਜ਼ ਕਰਨਾ ਸੀ ਮਾੜਾ ਬੋਲਣ ਤੋਂ ਪਹਿਲਾਂ। ਕਿਸੇ ਨੂੰ ਸਿਰਫ ਕੱਪੜੇ ਦੇਖ ਤੋਲਣ ਤੋਂ ਪਹਿਲਾਂ। ਲਾਲ ਗੋਦੜੀਆਂ ਵਿਚ ਹੀ ਲੁਕੇ ਹੁੰਦੇ ਨੇ ਫਲਾਂ ਵਾਲੇ ਰੁੱਖ ਅਕਸਰ ਝੁਕੇ ਹੁੰਦੇ ਨੇ। ਚਿੱਟੇ... Punjabi · ਕਵਿਤਾ 1 223 Share Surinder blackpen 29 Dec 2022 · 1 min read ਇਸ਼ਕ਼ ਨੂੰ ਮਹਿਸੂਸ ਕਰਦਿਆਂ ਇਸ਼ਕ ਨੂੰ ਮਹਿਸੂਸ ਕਰਦਿਆਂ,ਇਬਾਦਤ ਤਾਂ ਕਰ। ਆਪਣੇ ਆਪ ਨਾਲ ਪਰ ਕੁਝ, ਮੁਹੱਬਤ ਤਾਂ ਕਰ। ਜ਼ਰੂਰੀ ਨਹੀਂ ਹਰ ਥਾਂ ਮਿਲ ਜਾਣ ਤੈਨੂੰ ਦੁਸ਼ਮਣ ਦੁਸ਼ਮਣ ਲੱਭਣ ਲਈ, ਦੋਸਤਾਂ ਦੀ ਸੋਹਬਤ ਤਾਂ ਕਰ।... Punjabi · ਕਵਿਤਾ 173 Share Surinder blackpen 29 Dec 2022 · 1 min read ਤੇਰੀ ਅੱਖ ਜਦ ਮੈਨੂੰ ਚੁੰਮੇ ਇਹ ਤੇਰੀ ਅੱਖ ਜਦ ਮੈਨੂੰ ਚੁੰਮੇ ਕਾਇਨਾਤ ਇਹ ਸਾਰੀ ਘੁੰਮੇ। ਤੇਰੇ ਵਰਗਾ ਨਾ ਪਿਆਰ ਕਰੇ ਕੋਈ ਤੂੰ ਦੁਨੀਆਂ ਤੋਂ ਵੱਖਰੀ ਹੀ ਹੋਈ। ਸੌਖਾ ਨਹੀਂ ਤੇਰੇ ਜਿਹਾ ਬਣਨਾ ਔਲਾਦ ਲਈ ਹਰ... Punjabi · ਕਵਿਤਾ 1 241 Share Surinder blackpen 29 Dec 2022 · 1 min read ਸੀਨੇ ਨਾਲ ਲਾਇਆ ਨਹੀਂ ਕਦੇ ਸੀਨੇ ਨਾਲ ਤੂੰ ਲਾਇਆ ਨਹੀਂ ਕਦੇ । ਅਸੀਂ ਵੀ ਤੈਨੂੰ ਭੁਲਾਇਆ ਨਹੀਂ ਕਦੇ। ਵਾਅਦੇ ਸਾਰੇ ਝੂਠੇ,ਝੂਠੇ ਕੌਲ ਤੇ ਕਰਾਰ ਤੇਰੇ ਜਿੰਨਾ ਕਿਸੇ ਵੀ ਰੁਆਇਆ ਨਹੀਂ ਕਦੇ। ਐਵੇਂ ਝੱਲੇ ਹੋ ਬੈਠਾ... Punjabi · ਕਵਿਤਾ 219 Share Surinder blackpen 28 Dec 2022 · 1 min read ਵਾਲਾ ਕਰਕੇ ਮੁਕਰਨ ਵਾਲੇ ਵਾਦਾ ਕਰਕੇ ਮੁਕਰਨ ਵਾਲੇ ਜਿਊਂਦੇ ਰਹਿਣ। ਸਾਡੇ ਵਰਗੇ ਬਸ ਫੱਟ ਆਪਣੇ ਸਿਊਂਦੇ ਰਹਿਣ। ਕੋਈ ਕਿਸੇ ਦਾ ਨਹੀਂ ਬਣਦਾ ਏ, ਅੱਜਕਲ ਇੱਥੇ ਭੌਰ ਬਣ ਉੱਡ ਜਾਂਦੇ ਨੇ ,ਦਰਦੀ ਪਤਾ ਨਹੀਂ ਕਿੱਥੇ।... Punjabi · ਕਵਿਤਾ 287 Share Surinder blackpen 27 Dec 2022 · 1 min read ਦਿਲ ਦਾ ਗੁਲਾਬ ਮਹਿਕਦਾ ਨਹੀਂ ਹੁਣ ਮੇਰੇ ਦਿਲ ਦਾ ਗੁਲਾਬ। ਹਰ ਰੀਝ ਮੇਰੀ ਜਿਵੇਂ ਗਈ ਐ ਸਲਾਬ। ਮਾਰਿਆ ਓਸ ਥਾਂ , ਜਿੱਥੇ ਪਾਣੀ ਵੀ ਨਾ ਲੱਭੇ ਉਤੋਂ ਸਾਨੂੰ ਕਾਤਲ ਦਾ,ਦਿੱਤਾ ਏ ਖਿਤਾਬ। ਚਾਵਾਂ,ਮਲ੍ਹਾਰਾਂ... Punjabi · ਕਵਿਤਾ 178 Share Surinder blackpen 26 Dec 2022 · 1 min read ਹਕੀਕਤ ਵਿੱਚ ਕੌਣ ਸਾਥ ਦਿੰਦਾ ਏ ,ਸੋਚ ਹਕੀਕਤ ਵਿਚ ਕੌਣ ਨਾਲ ਖੜ੍ਹਦਾ ਏ,ਸੋਚ ਮੁਸੀਬਤ ਵਿੱਚ। ਪੈਸਾ ਧੇਲਾ ਵੇਖ ਕੇ ,ਸਭ ਨਿਭਾਉਣ ਰਿਸ਼ਤੇ ਹਰ ਕੌਈ ਬੂਹਾ ਢੋ ਲੈਂਦਾ ਏ,ਗ਼ੁਰਬਤ ਵਿਚ। ਕੋਈਓ ਸਾਂਭੇ ਹੁਣ... Punjabi · ਕਵਿਤਾ 1 285 Share Surinder blackpen 25 Dec 2022 · 1 min read ਮਿਲਣ ਲਈ ਤਰਸਦਾ ਹਾਂ ਮੈਂ ਆਪਣੇ ਆਪ ਨੂੰ ਮਿਲਣ ਲਈ ਤਰਸਦਾ ਹਾਂ। ਰੋਜ਼ ਆਪਣੇ ਆਪ ਤੋਂ ਕੁਝ ਦੁਰ ਸਰਕਦਾ ਹਾਂ। ਅੰਦਰ ਹੀ ਅੰਦਰ ਮੈਂ ਕਿਉਂ ਝੂਰਦਾ ਜਿਹਾ੍ ਰਹਾਂ ਦਿਲ ਆਪਣੇ ਦੀ ਮੈਂ ਕਿਸੇ ਨੂੰ... Punjabi · ਕਵਿਤਾ 153 Share Surinder blackpen 23 Dec 2022 · 1 min read ਪੱਥਰਾਂ ਦੇ ਜਾਏ ਪੱਥਰਾਂ ਦੇ ਜਾਏ ਅਸੀਂ ਪੱਥਰ, ਪੱਥਰਾਂ ਦੇ ਜਾਏ। ਪੱਥਰ ਜੂਨ ਹੰਢਾਵਣ ਆਏ। ਨਾ ਹੁਣ ਅਸੀਂ ਕਿਸੇ ਦੇ ਦਰਦੀ ਨਾ ਕਿਸੇ ਦੇ ਆਪਾਂ ਹਮਸਾਏ। ਤਰੱਕੀ ਕੀਤੀ ਪੱਥਰ ਯੁੱਗ ਤੋਂ ਕਈ ਅਸਾਂ... Punjabi · ਕਵਿਤਾ 283 Share Surinder blackpen 18 Dec 2022 · 1 min read ਕਿਉਂ ਰੋਵਾਂ ਕਿਉਂ ਰੋਵਾਂ ਤੈਨੂੰ ਯਾਦ ਕਰਕੇ ? ਮਿਲਣਾ ਕੀ ਫਰਿਆਦ ਕਰਕੇ? ਹੱਥ ਨਾ ਰੱਖ ਦੁੱਖਦੀ ਰਗ ਤੇ ਰੱਖ ਦਿਤਾ ਤੂੰ ਬਰਬਾਦ ਕਰਕੇ। ਆਪਣਾ ਤੈਨੂੰ ਤਾਂ ਮੰਨ ਬੈਠੇ ਸੀ ਦਿਲ ਤੇਰੇ ਨਾਲ... Punjabi · ਕਵਿਤਾ 275 Share Surinder blackpen 18 Dec 2022 · 1 min read ਪਛਤਾਵਾ ਰਹਿ ਗਿਆ ਬਾਕੀ ਉਮਰ ਭਰ ਦਾ ਪਛਤਾਵਾ ਹੁਣ ਰਹਿ ਗਿਆ ਬਾਕੀ। ਬਸ ਸਿਰਫ ਦਿਖਾਵਾ, ਹੁਣ ਰਹਿ ਗਿਆ ਬਾਕੀ। ਘੁਣ ਖਾਧੇ ਰਹਿ ਗਏ ਨੇ, ਦੁਨੀਆਂ ਵਿੱਚ ਰਿਸ਼ਤੇ ਕੀ ਦੱਸਾਂ ਕੀ ਭਰਾਵਾਂ,ਹੁਣ ਰਹਿ ਗਿਆ ਬਾਕੀ।... Punjabi · ਕਵਿਤਾ 247 Share Surinder blackpen 15 Dec 2022 · 1 min read ਰੁੱਤ ਵਸਲ ਮੈਂ ਵੇਖੀ ਨਾ ਸਾਰੇ ਮੌਸਮ ਮੈਂ ਵੇਖੇ,ਇੱਕ ਰੁੱਤ ਵਸਲ ਮੈਂ ਵੇਖੀ ਨਾ। ਬੀਜ ਬਹੁਤ ਬੀਜੇ ਮਿਲਣ ਦੇ, ਕੋਈ ਫ਼ਸਲ ਮੈਂ ਵੇਖੀ ਨਾ। ਝੂਠੇ ਫਰੇਬਾਂ ਨਾਲ ਹੀ ,ਜਿੰਦ ਨੂੰ ਮੈਂ ਵਰਚਾ ਛੱਡਿਆ ਆਪਣੀ ਜ਼ਿੰਦਗੀ... Punjabi · ਕਵਿਤਾ 318 Share Surinder blackpen 15 Dec 2022 · 1 min read ਚੇਤੇ ਆਉਂਦੇ ਲੋਕ ਚੇਤੇ ਆਉਂਦੇ ਲੋਕਾਂ ਦਾ ਚੇਤਾ ਕਿਵੇ ਭੁਲਾਈਦਾ ਰਾਹ ਸੱਜਣਾ ਦੇ ਉੱਤੇ ਕਿਵੇਂ ਦੀਵਾ ਬਣ ਜਾਂਈਦਾ। ਸਾਗਰਾਂ ਕੰਢਿਓ ਕੌਣ ਚੁੱਕ ਲੈ ਗਿਆ ਮੋਤੀ ਵੇ ਇਹਨਾਂ ਗੱਲਾਂ ਨੂੰ ਬਹੁਤਾ ਦਿਲ ਨੂੰ ਨਹੀਂ... Punjabi · ਕਵਿਤਾ 287 Share Surinder blackpen 11 Dec 2022 · 1 min read ਗੱਲਾਂ ਗੱਲਾਂ ਵਿਚ ਗੱਲਾਂ ਗੱਲਾਂ ਵਿੱਚ ਗੱਲ ਤੇਰੀ ਹੋ ਗਈ। ਦੁਨੀਆਂ ਮੇਰੀ ਫ਼ੇਰ ਹਨੇਰੀ ਹੋ ਗਈ। ਮੰਨੀ ਨਾ ਕਿਸਮਤ ,ਆਖਿਆ ਕਈ ਵਾਰੀ ਬੱਸ ਕਰ ਹੁਣ ,---ਹੁਣ ਤੇ ਬਥੇਰੀ ਹੋ ਗਈ। ਮੱਲੋਮੱਲੀ ਨੈਣ, ਨੈਣਾਂ... Punjabi · ਕਵਿਤਾ 1 279 Share Surinder blackpen 11 Dec 2022 · 1 min read ਸਾਥੋਂ ਇਬਾਦਤ ਕਰ ਨਹੀਂ ਹੁੰਦੀ ਸਾਥੋਂ ਇਬਾਦਤ ਕਰ ਨਹੀਂ ਹੁੰਦੀ। ਭਟਕਦੀ ਫਿਰਦੀ ਰੂਹ ਏ ਸਾਡੀ ਸਾਥੋਂ ਹੋਰ ਹੁਣ ਜਰ ਨਹੀ ਹੁੰਦੀ। ਰੱਬ ਬਣਾ ਬਣਾ ਪੂਜੇ ਨੇ ਬਥੇਰੇ ਜਿੰਦ ਕਦਮਾਂ ਚ ਧਰ ਨਹੀਂ ਹੁੰਦੀ। ਰੁੱਸਦਾ ਜੇ,... Punjabi · ਕਵਿਤਾ 269 Share