*ਪੋਹ ਦਾ ਪਾਲਾ ਅੱਤ ਤੋਂ ਮਾੜਾ*

ਪੋਹ ਦਾ ਪਾਲਾ ਅੱਤ ਤੋਂ ਮਾੜਾ
कार्तिक मास की सर्द हवाएँ
*******************”**
ਫ਼ੁੱਲਾਂ ਵਰਗਾ ਯਾਰ ਪਿਆਰਾ,
ਪਤਝੜ ਵਾਂਗੂ ਉੱਜੜ ਗਿਆ।
फूलों जैसा हरमन प्यारा,
पतझड़ जैसे उजड़ गया।
ਸਹ ਨਾ ਸਕਿਆ ਗਮ ਵਿਛੋੜਾ,
ਕੱਚੇ ਘੜੇ ਵਾਂਗੂ ਤਿੜਕ ਗਿਆ।
सह न सका गमगीन जुदाई,
कच्चे घड़े जैसे तिडक गया।
ਸਾਂਭ ਸਾਂਭ ਕੇ ਰੱਖਿਆ ਜਿਹੜਾ,
ਦਾਣਿਆਂ ਵਾਂਗੂ ਬਿੱਖਰ ਗਿਆ।
संभाल संभाल रखा था जो,
दानों के जैसे बिखर गया।
ਨਿਖੜੀ ਧੁੱਪ ਵਿਚ ਤਪ·ਤਪ ਕੇ,
ਔ ਸੋਨੇ ਵਾਂਗੂ ਨਿਖਰ ਗਿਆ।
तेज दोपहरी में तप·तप कर,
वो सोने जैसे निखर गया।
ਪੋਹ ਦੀ ਪਾਲਾ ਅੱਤ ਤੋਂ ਮਾੜਾ,
ਪਾਪੜ ਵਾਂਗੂ ਅਕੜ ਗਿਆ।
कार्तिक मास की सर्द हवाएँ,
पापड़ के जैसे अकड़ गया।
ਮਨਸੀਰਤ ਤੇ ਪਤਲੀ ਗਲੀ ਚੋ,
ਚੁੱਪ–ਚੁਪੀਤਾ ਨਿਕਲ ਗਿਆ।
मनसीरत तो पतली गली से,
चुपके–चुपके निकल गया।
*********************
ਸੁਖਵਿੰਦਰ ਸਿੰਘ ਮਨਸੀਰਤ
ਖੇਡੀ ਰਾਓ ਵਾਲੀ (ਕੈਥਲ)
सुखविंद्र सिंह मनसीरत
खेड़ी राओ वाली (कैथल)