ਧੱਕੇ
ਕੱਟੀ ਧੱਕਿਆਂ ‘ਚ ਮੈਂ ਸਾਰੀ ਉਮਰ।
ਕੀਤਾ ਫੇਰ ਵੀ ਮੈਂ ਰੱਬ ਦਾ ਸ਼ੁਕਰ।
ਕੰਢਿਆਂ ਤੱਕ ਪਾਪਾਂ ਨਾਲ ਭਰੇ ਹਾਂ
ਜ਼ਿੰਦਗੀ ਰਹੀ ਏ ਔਖੀ ਗੁਜ਼ਰ।
ਸਮਝਾਈਏ ਕਿਵੇਂ ਆਪਣੇ ਆਪ ਨੂੰ
ਕਿੱਦਾਂ ਮਨਾਂ ਰੱਖੀਏ ਹੁਣ ਸਬਰ।
ਇਕੋ ਬਖਸ਼ਣਹਾਰ ਏਸ ਜੱਗ ਉਤੇ
ਸਿਜਦੇ ਉਹਦੇ ਦਰ ਤੇ ਹੀ ਕਰ।
ਸੁਰਿੰਦਰ ਕੋਰ
ਕੱਟੀ ਧੱਕਿਆਂ ‘ਚ ਮੈਂ ਸਾਰੀ ਉਮਰ।
ਕੀਤਾ ਫੇਰ ਵੀ ਮੈਂ ਰੱਬ ਦਾ ਸ਼ੁਕਰ।
ਕੰਢਿਆਂ ਤੱਕ ਪਾਪਾਂ ਨਾਲ ਭਰੇ ਹਾਂ
ਜ਼ਿੰਦਗੀ ਰਹੀ ਏ ਔਖੀ ਗੁਜ਼ਰ।
ਸਮਝਾਈਏ ਕਿਵੇਂ ਆਪਣੇ ਆਪ ਨੂੰ
ਕਿੱਦਾਂ ਮਨਾਂ ਰੱਖੀਏ ਹੁਣ ਸਬਰ।
ਇਕੋ ਬਖਸ਼ਣਹਾਰ ਏਸ ਜੱਗ ਉਤੇ
ਸਿਜਦੇ ਉਹਦੇ ਦਰ ਤੇ ਹੀ ਕਰ।
ਸੁਰਿੰਦਰ ਕੋਰ