ਥੱਕਿਆ ਥੱਕਿਆ ਆਦਮੀ
ਥੱਕਿਆ ਥੱਕਿਆ ਆਦਮੀ
—————–
ਵੇਖੋ ੳ ਆਦਮੀ
ਮੋਢੇ ਢਾ ਕੇ
ਹੋਲੇ ਹੋਲੇ
ਤੁਰਿਆ ਜਾਂਦਾ ਹੈ
ਬੜਾ ਥੱਕਿਆ ਥੱਕਿਆ
ਲਗਦਾ ਹੈ
ਓ ਜ਼ਿੰਦੇ ਵਾਲ ਚਿੱਟੇ ;
ਅੱਖਾਂ ਤੋਂ ਘੱਟ ਦਿਖੇ;
ਜ਼ਰਾ ਤੁਰੇ ਤੇ ਖਾਵੇ ਠੁੱਡੇ;
ਹੋਰ ਤੁਰੇ ਤੇ ਸਾ ਫੁੱਲੇ
ਤੇਜ਼ ਚਲੇ ਤਾਂ ਖਂਗ ਛਿੜੇ;
ਜੀਵਨ ਇਕ ਲੰਬਾ ਸਫਰ ਏ;
ਕਦੇ ਧੁੱਪ ਥੱਲੇ
ਕਦੇ ਛਾਂ ਥੱਲੇ
ਈਬੇਂ ਕੱਟੇ ਭਾਂਵੇਂ ਊਂਵੇ ਕੱਟੇ
ਲਗਦਾ ਏ,
ਜ਼ਮਾਨੇ ਨੇ,
ਉਸਨੂਂ ਬਣਿਆਂ ਸੱਟਾਂ
ਨੇ ਦਿਤਿਆਂ;
ਜ਼ਖ਼ਮ ਗਹਰੇ; ਚਾਹੇ ਅਖਾੱਂਤੋਂ ਨਹੀਂ
ਦਿਖਿਆ।
;
ਮਥੇ ਗੂੜੀ ਗੂੜੀ ਤਯੋਰਿਆਂ
ਹੱਥ ਭਾਂਵੇਂ ਪਏ ਕਂਬਣ,
ਤੇ ਚਮੜੀ ਉਤੇ ਝੁਰਿਆਂ ।
ਚਾਹੇ ਸਬ ਨੂੰ ਔਖਾ ਲਗੇ !
ਪਰ ਗੱਲਾਂ ਕਰਦਾ ਸਵਿਆਂ।।
ਚਾਹੇ ਇਸ ਦੁਨਿਆਂ
ਵਿੱਚ ਆ ਕੇ
ਜੋ ਕਮਾਯਾ ਸਬ
ਠੱਗ ਲੁੱਟ ਕੇ,
ਮੇਚ ਨੋਚ ਕੇ ;
ਲੈ ਹਯੇ।
ਪੱਲੇ ਕੁਝ ਨਾਂ ਬਚਿਆ।
ਲਲਿਤ ਤੇ ਸਬ ਨੂੰ ਏ ਹੀ
ਕਹਿਦਾਂ ।
ਇਕ ਰੱਬ ਦਾ ਨਾਂ
ਏ ਸੱਚਿਆਂ।।
—————-
ਰਾਜੇਸ਼’ਲਲਿਤ’
————