ਤੇਰੀ ਅੱਖ ਜਦ ਮੈਨੂੰ ਚੁੰਮੇ
ਇਹ ਤੇਰੀ ਅੱਖ ਜਦ ਮੈਨੂੰ ਚੁੰਮੇ
ਕਾਇਨਾਤ ਇਹ ਸਾਰੀ ਘੁੰਮੇ।
ਤੇਰੇ ਵਰਗਾ ਨਾ ਪਿਆਰ ਕਰੇ ਕੋਈ
ਤੂੰ ਦੁਨੀਆਂ ਤੋਂ ਵੱਖਰੀ ਹੀ ਹੋਈ।
ਸੌਖਾ ਨਹੀਂ ਤੇਰੇ ਜਿਹਾ ਬਣਨਾ
ਔਲਾਦ ਲਈ ਹਰ ਥਾਂ ਖੜ੍ਹਨਾ
ਤੇਰੇ ਕਦਮਾ ਵਿੱਚ ਮੇਰੀ ਥਾਂ
ਰੱਬ ਵਰਗੀ ਏ ਮੇਰੀ ਮਾਂ।।
ਸੁਰਿੰਦਰ ਕੋਰ
ਇਹ ਤੇਰੀ ਅੱਖ ਜਦ ਮੈਨੂੰ ਚੁੰਮੇ
ਕਾਇਨਾਤ ਇਹ ਸਾਰੀ ਘੁੰਮੇ।
ਤੇਰੇ ਵਰਗਾ ਨਾ ਪਿਆਰ ਕਰੇ ਕੋਈ
ਤੂੰ ਦੁਨੀਆਂ ਤੋਂ ਵੱਖਰੀ ਹੀ ਹੋਈ।
ਸੌਖਾ ਨਹੀਂ ਤੇਰੇ ਜਿਹਾ ਬਣਨਾ
ਔਲਾਦ ਲਈ ਹਰ ਥਾਂ ਖੜ੍ਹਨਾ
ਤੇਰੇ ਕਦਮਾ ਵਿੱਚ ਮੇਰੀ ਥਾਂ
ਰੱਬ ਵਰਗੀ ਏ ਮੇਰੀ ਮਾਂ।।
ਸੁਰਿੰਦਰ ਕੋਰ