ਕਿੱਸਾ
********** ਕਿੱਸਾ *********
************************
ਤੇਰੇ ਮੇਰੇ ਪਿਆਰ ਦੀ ਕਹਾਨੀ
ਕਿੱਸਾ ਬਣ ਕੇ ਰਹਿ ਗਈ ਕਹਾਨੀ
ਕਿੱਥੇ ਗਏ ਕਿੱਤੇ ਕੋਲ ਤੇ ਕਰਾਰ
ਰੁੱਲੀ ਖਿੱਲੀ ਫੁੱਲ ਵਰਗੀ ਜਵਾਨੀ
ਅੰਬੀਆ ਦਾ ਝੜ ਗਿਆ ਜਿਵੇਂ ਬੂਰ
ਰੁੱਤ ਪਿਆਰ ਦੀ ਥਦਲੀ ਮਸਤਾਨੀ
ਬਾਗਾਂ ਵਿਚ ਬੈਠੀ ਕੋਯਲ ਹੈ ਕੂਕੇ
ਤਰਾਨੇ ਧਿਆਰ ਦੇ ਗਾਵੈ ਰੂਹਾਨੀ
ਯਾਰਾਂ ਨਾਲ ਹੋਂਦਿਆਂ ਨ ਬਹਾਰਾਂ
ਯਾਰ ਤੂਰ ਗਏ ਨ ਕਿੱਥੇ ਮੁਲਤਾਨੀ
ਮਨਸੀਰਤ ਮਰ ਜੂਗਾ ਮਰਜਾਨਾ
ਰਹਿ ਜਾਇਗੀ ਪਿਆਰ ਨਿਸ਼ਨੀ
************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)