ਆਖਿਆ ਤੋਂ ਦੂਰ
**** ਅੱਖੀਆਂ ਤੋਂ ਦੂਰ ****
********************
ਨਾਂ ਜਾਵੀਂ ਅੱਖੀਆਂ ਤੋਂ ਦੂਰ
ਤੂੰ ਹੀਂ ਹੈ ਮੇਰੀ ਦਿਲ ਦੀ ਹੂਰ
ਤੇਰੀ ਦੀਦ ਹੁਣ ਆਦਤ ਮੇਰੀ
ਆਸ਼ਿਕ ਹੋ ਗਿਆ ਮੈਂ ਮਸ਼ਹੂਰ
ਮਹਲ ਚੁਬਾਰੇ ਫ਼ਿਕੇ ਹੰ ਲਗਦੇ
ਜਦੋਂ ਇਸ਼ਕ਼ ਦਾ ਆਯਾ ਏ ਬੂਰ
ਫੁੱਲਾਂ ਦਾ ਖਿੜਿਆ ਹੈ ਬਗੀਚਾ
ਮਹਿਕ ਦਾ ਛਾਇਆ ਹੈ ਸਰੂਰ
ਬੇਸ਼ੱਕ ਪਿਆਰ ਮੇਂ ਮਿਲਾ ਧੋਖਾ
ਪ੍ਰੇਮ ਕਿੱਸਾ ਹੋ ਗਿਆ ਮਸ਼ਹੂਰ
ਦੁਨਿਆਂ ਪ੍ਰੇਮ ਦੀ ਹੈ ਦੁਸ਼ਮਣ
ਸ਼ਇਦ ਜੱਗ ਦਾ ਏਹੀ ਦਸਤੂਰ
ਮਨਸੀਰਤ ਅੰਗੂਰ ਹਨ ਖੱਟੇ
ਪਰ ਮਿਲਣੇ ਚਾਹੀਦੇ ਨ ਜਰੂਰ
*********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)