ਚਲ ਬੰਦਿਆ
मेरी एक पंजाबी कविता।आप भी पढ़ें।
————
ਚਲ ਬਂਦਿਆ
————-
ਚਲ ੳਠ ਥਂਦੇ
ਮੇਲਾ ਸਾਰਾ ੳਠ ਗਿਆ
ਰੇਲਾ ਸਾਰਾ ਨਿਕਲ਼ ਗਿਆ,
ਤੂਂ ਜੀਵੇਂ ਕਲਾ ਆਇਆ ਸੀ,
ਊਵੇਂ ਹੀ ਕਲਾ ਰਹ ਗਿਆ।
ਇਕ ਦਿਨ ਸਬ ਨੇ ਤੁਰ ਜਾਣਾ,
ਅਸੀਂ ਵੀ ਪਿਛੇ ਆ ਜਾਣਾ।
ਤੈਨੂੰ ਕਲਾ ਹੀ ਅਗੇ ,
ਤੁਰ ਜਾਣਾ,
ਸਬ ਜੋ ਇਥੇ ਹੀ,
ਕਮਾਇਆ ਸੀ,
ਸਬ ਇਥੇ ਹੀ ਰਹਿ ਜਾਣਾ,
ਜਿਹੜੇ ਕਰਮ ਕਮਾਏ
ਸੀ ,
ਕਰਮਾਂ ਨੇ ਨਾਲ ਚਲੇ ਜਾਣਾ,
ਗੁਜਰਣ ਦਸ ਦਿਨ ਤਾਂ ਤੂੰ,
ਤੇਰਾ ਨਾਮ ਵੀ ਸਬ ਨੇ
ਭੁਲ ਜਾਣਾ,
ਝੂਠਾ ਗਰੂਰ ਨਾਂ
ਕੀਤਾ ਕਰ,
ਝੂਠਾ ਮਗ਼ਰੂਰ ਨਾ ਕੀਤਾ ਕਰ,
ਵਕ਼ਤ ਨੇ ਦੇਣਾ ਜਦੋਂ
ਧਕਾ,
ਸੁੱਕੇ ਪੱਤੇ ਵਾਂਗੂੰ ੳਡ ਜਾਣਾ,
ਤੂੰ ੳਸ ਦਾ ਲੜ ਫੜਿਆ ਕਰ,
ਤੂੰ ਜੋ ਵੀ ਇਥੇ ਕਰਿਆ
ਕਰ,
ੳਸ ਦੇ ਦਰ ਤੇ ਜਾ ਕੇ
ਧਰਿਆ ਕਰ,
ੳਸੇ ਨੇ ਪਾਰ ਲੰਘਾ ਦੇਣਾ,
ਬੇੜਾ ਪਾਰ ਕਰਾ ਦੇਣਾ।
————-
ਰਾਜੇਸ਼ ਲਲਿਤ ਸ਼ਰਮਾ
———–