Sahityapedia
Login Create Account
Home
Search
Dashboard
Notifications
Settings
13 Feb 2022 · 1 min read

💐 ਸੋਹਣੇ ਰਾਂਝਣਾ ਵੇ 💐

ਡਾ. ਅਰੁਣ ਕੁਮਾਰ ਸ਼ਾਸਤਰੀ 💐 ਇਕ ਅਬੋਧ ਬਾਲਕ💐ਅਰੁਣ ਅਤ੍ਰਿਪਤ💐

💐 ਸੋਹਣੇ ਰਾਂਝਣਾ ਵੇ 💐

ਸੋਹਣੇ ਰਾਂਝਣਾ ਵੇ
ਤੇਰੀ ਯਾਦ ਸਤਾਵੇ
ਅਣਖੀਆਂ ਮੇਰੀਆਂ
ਅੱਥਰੂ ਵਗਦੇ
ਮੋਤੀਆਂ ਵਾਂਗ ਲੁਟਾਵੇ

ਸੋਹਣੇ ਰਾਂਝਣਾ ਵੇ
ਤੇਰੀ ਯਾਦ ਸਤਾਵੇ ।।

ਮਾਹੀਆ ਵੇ ਤੂ ਗਯਾ
ਜਦੋਂ ਦਾ, ਮੁੜ ਕੇ
ਖ਼ਬਰ ਨ ਲਿੱਤੀ
ਤੁ ਹਿ ਮੇਰੇ ਹਾਣ ਦਾ
ਕਿਸਨੂੰ ਵੇ ਮੈਂ ਕਹਿੰਦੀ

ਸੋਹਣੇ ਰਾਂਝਣਾ ਵੇ
ਤੇਰੀ ਯਾਦ ਸਤਾਵੇ ।।

ਮਾਂ ਮੇਰੀ ਕਹਿੰਦੀ
ਵਿਆਹ ਕਰਾ ਨਾ
ਪਿਊ ਕਹਿੰਦਾ ਕੁੜਮਾਈ
ਤੈਨੂੰ ਭੁਲ ਕੇ ਰੇਹ ਵਾ ਕਿੱਦਾਂ
ਤੇਰੀ ਯਾਦ ਸਤਾਈ

ਸੋਹਣੇ ਰਾਂਝਣਾ ਵੇ
ਤੇਰੀ ਯਾਦ ਸਤਾਵੇ ।।

ਇਸ ਸਾਵਨ ਇਚ
ਜੇ ਨਾ ਆਯਾ
ਕਸਮਿਆ ਕਹਿੰਦੀ
ਹੋ ਜਾਵੇਗੀ ਤੇਰੀ
ਹੀਰ ਪਰਾਈ

ਸੋਹਣੇ ਰਾਂਝਣਾ ਵੇ
ਤੇਰੀ ਯਾਦ ਸਤਾਵੇ ।।

ਰੁਲਦਾ ਮੱਥਾ ਰੁਲਦੀਆਂ ਹੀਰਾਂ
ਹਰ ਦਿਨ ਹੋਨਦੀਆਂ
ਹਰ ਪਿੰਡ ਉਡੀਕਦੀਆਂ
ਕਿੰਨੇ ਜੋੜੇ ਟੁੱਟ ਟੁੱਟ ਜਾਂਦੇ
ਹੱਦ ਨ ਤੁ ਵੇ ਮੁਕਾਈ

ਸੋਹਣੇ ਰਾਂਝਣਾ ਵੇ
ਤੇਰੀ ਯਾਦ ਸਤਾਵੇ ।।

Language: Punjabi
222 Views
📢 Stay Updated with Sahityapedia!
Join our official announcements group on WhatsApp to receive all the major updates from Sahityapedia directly on your phone.
Books from DR ARUN KUMAR SHASTRI
View all
Loading...