ਹਕੀਕਤ
********** ਹਕੀਕਤ********
************************
ਖੁਦ ਹੀ ਜਰਨੀ ਪੈਂਦੀ ਹੈ ਮੁਸੀਬਤ
ਇਹੋ ਹੀ ਹੈ ਦੁਨੀਆਂ ਦੀ ਹਕੀਕਤ
ਜੈਸੀ ਨੀਤ ਉਹੋ ਹੀ ਫਲ ਮਿਲਦਾ
ਸਬ ਕੁਜ ਮਿਲਦਾ ਹੈ ਰੱਬ ਬਦੋਲਤ
ਜੈਸੀ ਕਰਨੀ ਵੈਸੀ ਭਰਨੀ ਹੈ ਪੈਣੀ
ਬੀਨਾ ਕਿੱਤੇ ਮਿਲਦੀ ਨਹੀਂ ਸ਼ੋਹਰਤ
ਜਦ ਅੰਤ ਸਮਯ ਦਾ ਚਕ੍ਰ ਚਲਦਾ
ਦੋ ਪਲ ਦੀ ਮਿਲਦੀ ਨਹੀਂ ਮੋਹਲਤ
ਮਾਇਆ ਠਗਨੀ ਠਗ ਲੈਂਦੀ ਹੈ
ਇੱਥੇ ਹੀ ਰਹਿ ਜਾਣੀ ਪਈ ਦੌਲਤ
ਮਨਸੀਰਤ ਦਿਲ ਦੀ ਦਿਲ ਜਾਣੇ
ਪੁਰੀ ਨਹੀਂ ਹੋਂਦੀ ਕੋਇ ਵੀ ਜਰੂਰਤ
************************
ਸੁੱਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)