‘ਸਾਜਿਸ਼’
‘ਸਾਜਿਸ਼’
ਰਚੀਆਂ ਗਈਆਂ
ਭਿੰਨ ਭਿੰਨ ਪ੍ਰਕਾਰ ਦੀਆਂ
ਸਾਜ਼ਿਸ਼ਾਂ
ਮਾਨਵ ਦੇ ਨਾਲ
ਸਾਜ਼ਿਸ਼ ਦੇ ਤਹਿਤ ਹੀ
ਕਰ ਦਿੱਤਾ ਦੂਰ
ਮਾਨਵ ਤੋਂ ਮਾਨਵ
ਬਣਾਕੇ ਵਰਣ ਆਸ਼ਰਮ
ਬਣਾ ਕੇ
ਜਾਤੀ ਪ੍ਰਥਾ।
-ਵਿਨੋਦ ਸਿਲਾ
‘ਸਾਜਿਸ਼’
ਰਚੀਆਂ ਗਈਆਂ
ਭਿੰਨ ਭਿੰਨ ਪ੍ਰਕਾਰ ਦੀਆਂ
ਸਾਜ਼ਿਸ਼ਾਂ
ਮਾਨਵ ਦੇ ਨਾਲ
ਸਾਜ਼ਿਸ਼ ਦੇ ਤਹਿਤ ਹੀ
ਕਰ ਦਿੱਤਾ ਦੂਰ
ਮਾਨਵ ਤੋਂ ਮਾਨਵ
ਬਣਾਕੇ ਵਰਣ ਆਸ਼ਰਮ
ਬਣਾ ਕੇ
ਜਾਤੀ ਪ੍ਰਥਾ।
-ਵਿਨੋਦ ਸਿਲਾ