ਝੁਰਿਆਂ
ਝੁਰਿਆਂ
——————-
ਜਦੋਂ ਸ਼ੀਸ਼ੇ
ਵਿੱਚ ਵੇਖਿਆਂ
ਆਪਟੀ ਝੁਰਿਆਂ
ਮੈਂ ਉਦਾਸ ਹੋ ਗਿਆ
ਸ਼ੀਸ਼ੇ ਨੇ ਕਿਹਾ
ਏ ਨੇ ਫ਼ਕਤ ਵਕਤ
ਦੇ ਨਿਸ਼ਾਨ
ਨਾਂ ਹੋ ਪਰੇਸ਼ਾਨ
ਹੁਟ ਤੂੰ ਨਹੀਂ ਜਵਾਨ
ਸ਼ੀਸ਼ੇ ਵਾਲਾ ਚੇਹਰਾ
ਲਟਕ ਗਿਆ
ਉਦਾਸ ਹੋ ਕੇ
ਲਟਕ ਗਿਆ
ਸ਼ੀਸ਼ੇ ਦੇ ਵਿੱਚ
ਪਿਆਂ ਰਿਹਾ
ਮੂੰਹ ਲਟਕਾ ਕੇ
————-
ਰਾਜੇਸ਼’ਲਲਿਤ