ਚਿੱਠੀਆਂ
******* ਚਿੱਠੀਆਂ *****
********************
ਮਿਸਰੀ ਤੋਂ ਵੀ ਹਨ ਮਿੱਠੀਆਂ
ਸੱਜਣ ਮੇਰੇ ਦਿਆਂ ਚਿੱਠੀਆਂ
ਇਕ ਇਕ ਅੱਖਰ ਮੂੰਹੋਂ ਬੋਲੇ
ਗੱਲਾਂ ਪ੍ਰੇਮ ਦਿਆਂ ਲਿੱਖਿਆਂ
ਖੈਰੀਅਤ ਦੀ ਖਬਰ ਸੁਣਾਏ
ਜੋ ਵੀ ਗੱਲਾਂ ਬਾਤਾਂ ਕਿੱਤਿਆਂ
ਫਟਿਆ ਕੋਨਾ ਵੇਖ ਚਿੱਠੀ ਦਾ
ਕੌਣ ਜਾਣੇ ਕੀ ਕੀ ਬੀਤਿਆਂ
ਬੂਹੇ ਉੱਤੇ ਖੜੀ ਖੜੀ ਉੜਿਕੇ
ਕਦ ਆਉਣ ਗਿਆਂ ਚਿੱਠੀਆਂ
ਡਾਕਿਆ ਵੇਖ ਖ਼ੁਸ਼ ਹੋ ਜਾਵਾਂ
ਮਿਲਣ ਗਈਆਂ ਹੁਣ ਖ਼ੁਸ਼ੀਆਂ
ਲਿਖ ਤੁਮ ਅੱਗੇ ਗੱਲ ਸੁਣਾਵਾਂ
ਮਨਸੀਰਤ ਨੇ ਜੋ ਸੀ ਬੱਕੀਆਂ
*********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)