ਗੱਬਰੂ
ਦਾ ੦ ਅਰੁਣ ਕੁਆਮ੍ਰ ਸ਼ਾਸਤਰੀ
** ਗੱਬਰੂ **
ਦੇਸ਼ ਦੀ ਤਰੱਕੀ ਦਾ ਸਵਾਲ ਨ ਹੁੰਦਾ ਨਾ ਤੇ ਮੈਂ ਆਨਾ ਵੀ ਨਹੀ ਸੀ, ਮੈੰਨੂ ਦੇਸ਼ ਦੇ ਸਾਮਨੇ ਕੋਈ ਹੋਰ ਸ਼ੈ ਸੁਹਾਂਦੀ ਵੀ ਨਹੀ | ਸਰਦਾਰ ਮੋਕਮ ਸਿੰਘ ਨੇ ਅਪਨੇ ਦੋਸਤ ਨੂ ਚਿਟ੍ਠੀ ਪਾਈ ਓਸ ਵਿਚ ਏ ਲਿਖਯਾ , ਜਦੋਂ ਓਸਨੇ ਓਸਦੇ ਫੌਜ ਵਿਚ ਆਣ ਦਾ ਕਾਰਨ ਪੁਚ੍ਚਿਯਾ | ਗੱਲ ਵੀ ਓਸਦੀ ਬਿਲਕੁਲ ਸਹੀ ਸੀਗੀ ਜੇ ਇਸ ਤਰ੍ਹਾਂ ਦਾ ਵਿਚਾਰ ਹਰ ਭਾਰਤ ਵਾਸੀ ਸੇ ਘਰੇ ਕਰ ਜਾਵੇ ਤਾਂ ਫੇਰ ਸਾਡੇ ਦੇਸ਼ ਨੂ ਸਬਤੋਂ ਬੱਦੀ ਤਾਕਤ ਬਣਨ ਤੋ ਕੌਣ ਰੋਕ ਸਕਦਾ ਵਾ | ਦੁਸ਼ਮਨ ਦੀ ਤੇ ਉਸੇ ਨਾਲ ਉ ਦੀ ਉ ਹੋ ਜਾਵੇ ਗੀ |
ਦੇਸ਼ ਦੀ ਤਰਕ੍ਕੀ ਵਿਚ ਦੇਸ਼ ਦੇ ਜਵਾਨਾ ਦਾ ਬੜਾ ਬਡ੍ਦਾ ਹਾਥ ਹੁੰਦਾ ਵੇ | ਨ੍ਯਾਨੇ ਤੇ ਨ੍ਯਾਨੇ ਹੋ ਗਏ ਤੇ ਬੁਜੁਰਗ ਆਪਣੀ ਧਲਦੀ ਉਮਰ ਦੇ ਸਯਾਨੇ ਹੋ ਗਏ ਫੇਰ ਜੇ ਜਵਾਨਾ ਨੇ ਵੀ ਦੇਸ਼ ਦਾ ਖਯਾਲ ਨਹੀ ਕਰਨਾ ਤੇ ਫੇਰ ਦੇਸ਼ ਕਿਵੇਂ ਅਪਨੀ ਰਖ੍ਯਾ ਕਰ ਸਕਦਾ ਵੇ |
ਸਰਦਾਰ ਮੋਕਮ ਸਿੰਘ ਬਹੁਤ ਜਿਗਰ ਵਾਲਾ ਬੰਦਾ ਸੀਗਾ | ਉਸਨੇ ਕਦੀ ਵੀ ਦੇਸ਼ ਦਾ ਨਾ ਨੀਵਾ ਨਾਈ ਹੋਣ ਦਿੱਤਾ | ਫੌਜ਼ ਦੇ ਵਿਚ ਆਨ ਦਾ ਓਸਦਾ ਫੈਂਸਲਾ ਉਸਦੇ ਮਾਂ ਪਿਯੂ ਦਾ ਸੀਗਾ ਜੇਹੜਾ ਓਸ੍ਣੇ ਬੜੀਆਂ ਖ਼ੁਸ਼ਿਯਾ ਨਾਲ ਸਵੀਕਾਰ ਕੀਤਾ ਸੀਗਾ |
ਅਜੇ ਟਿਕਣ 3 ਲੜਾਈਯਾ ਉਸਨੇ ਲੜੀ ਸੀਗੀ ਇਕ ਜਦੋੰ ਭਰਤੀ ਹੋਈ ਸੀ ਫੇਰ ਜਦੋਂ ਓਹ ਕੈਪਟਨ ਬਨਿਯਾ ਸੀ ਫੇਰ 3 ਸ੍ਰੀ ਜਦੋਂ ਓਹ ਮੇਜਰ ਪ੍ਰਮੋਟ ਹੋਯਾ ਤਾਂ |
ਅਜੇ ਤਿਕਣ ਓਸਦੇ ਅਫਸਰ ਓਸਨੂ ਗੱਬਰੂ ਕਰ ਕੇ ਬੁਲਾਉਂਦੇ ਨੇ ਸੀ ਵੀ ਓ ਸਿਦ੍ਦਾ ਪੰਜਾਬੀ ਗੱਬਰੂ | ਜਦੋਂ ਅਪਣੀ ਮਸਤੀ ਇਚ ਹੁੰਦਾ ਸੀ ਹਰ ਵੇਲੇ ਕੋਈ ਨਾ ਕੋਈ ਪੰਜਾਬੀ ਗਾਨਾ ਓਸਦੀ ਜੁਬਾਨ ਤੇ ਚਾਦਿਯਾ ਰਹਿੰਦਾ | ਓ ਮਾਏ ਨੀ ਮਾਏ , ਦੇਸ਼ ਦੀ ਸ਼ਾਨ ਮੇਰੀਏ , ਮੇਰਾ ਰੰਗ ਦੇ ਬਸੰਤੀ ਚੋਲਾ , ਆਜਾਦ ਹੁਣ ਅਜਾਦ ਹੀ ਰਵਾਂਗਾ , ਏ ਓਸਦੇ ਪਸੰਦੀਦਾ ਗਾਨੇ ਸੀਗੇ |
ਇਕ ਬਾਰ ਦੇਸ਼ ਸੇਵਾ ਵਿਚ ਉਸਦੀ ਜਰੂਰਤ ਆਤੰਕਵਾਦ ਤੋਂ ਲੜਾਈ ਲਈ ਪੈ ਗਈ , ਓਸਦੇ ਪਿੰਡ ਵਿਚ ਭਾਗਾਵਾਲਿਯਾ ਪਿੰਡ ਦੇ ਵਿਚ ਆਤੰਕਵਾਦੀ ਘੁਸ ਆਏ ਤੇ ਖਾਸ ਕਰ ਉਸਨੁ ਇਸ ਮਿਸ਼ਨ ਲਈ ਉਸਦੇ ਕਮਾਂਡਰ ਨੇ ਚੁਨਿਯਾ ਸੀਗਾ | ੧੪ ਆਤੰਕਵਾਦੀ ਪਿੰਡ ਦੇ ਬਾਹਰੀ ਇਲਾਕੇ ਵਿਚ ਇਕ ਪਰਿਵਾਰ ਨੂ ਜਿਸ ਇਚ ੨ ਨ੍ਯਾਨੇ ਵੀ ਸੀਗੇ ਟੋਟਲ ੧੪ ਬੰਦੇ ਉਨ੍ਨਾ ਨੇ ਬੰਧਕ ਬਣਾ ਲਏ ਸੀਗੇ |
ਅਪਨੀ ਟੀਮ ਨਾਲ ਉਸਨੇ ਬੜੇ ਖਯਾਲ ਨਾਲ ਉਨ੍ਨਾ ਦੀ ਘੇਰਾ ਬੰਦੀ ਕੀਤੀ , ਫੌਜਿਯਾ ਦੇ ਹਿਸਾਬ ਨਾਲ ਨਈ , ਬਲਕਿ ਸਾਧਾਰਣ ਪੇਂਡੂ ਆਕਨ | ਖਤਰੇ ਦਾ ਕੰਮ ਹੋਵੇ ਤੇ ਇਸਨੇ ਬੜੇ ਤਰੀਕੇ ਨਾਲ ਉਸਦਾ ਕੰਮ ਕਰਨਾ | ਫੇਰ ਕੀ ਹੋਯਾ ਬਿਨਾ ਕਿਸੀ ਹਤੀਯਾਰ ਓ ਕੱਲਾ ਬਾਕੀ ਪਲਟਨ ੧੫ ਫ਼ੌਜੀ ਇਸਦੇ ਨਾਲ ਸਟੈਂਡ ਬਾਇ |
ਇਹ ਕੱਲਾ ਉਨ੍ਨਾ ਦੇ ਵਿਚ ਜਾ ਬੜਿਯਾ | ਜਿਬੇਂ ਕੋਈ ਪਿੰਡ ਦਾ ਬੰਦਾ ਭੂਲੇ ਰਾਹ | ਉਨ੍ਨਾ ਨੇ ਇਸਨੂ ਵੀ ਫੜ ਲਿਯਾ | ਏ ਯਾਮ੍ਲਿਯਾ ਆਕਨ ਵ੍ਯਵਹਾਰ ਕਰਦਾ ਉਨ੍ਨ੍ਦਾ ਸੇਵਾਦਾਰ ਬਨਿਯਾ ਤੇ ਮੋਕਾ ਦੇਖ ਸਰਿਯਾ ਨੂ ਨਸ਼ੇ ਦੀ ਦਵਾਈ ਪਿਲਾ ਦਿੱਤੀ | ਫੇਰ ਕੀ ਸੀਗਾ | ਇਸਦੀ ਪਲਟਨ ਨੇ ਛਾਪਾ ਮਾਰ ਕੇ ਸਾਰਿਯਾੰ ਨੂ ਫੜ ਲਿਯਾ |
ਐਦਾਂ ਸੀਗਾ ਸਾਡਾ , ਗੱਬਰੂ ਸ਼ੇਰ ਸਰਦਾਰ ਮੋਕਮ ਸਿੰਘ |