ਆਵਾਂਗਾ ਮਿਲਾਂਗਾ
ਇਹ ਕਵਿਤਾ ਮੁਂਬਾਈ ਵਿੱਚ ਇਕ ਬੁਜ਼ਰਗ ਔਰਤ ਦੇ ਮਰਣ ਬਾਦ ਕਂਕਾਲ ਹੋਣ ਤੱਕ ਕਿਸੇ ਨੇ ਸੁੱਧ ਨਾਂ ਲਈ ਪਰ ਪੁੱਤਰ ਨੇ ਬੜੇ ਦਿਨਾਂ ਬਾਦ ਪੜੋਸੀ ਨੂੰ ਪੁਛਿਆ ਤਾਂ ਪਤਾ ਚਲਿਆਂ।ਦਰਦਨਾਕ ਤੇ ਮਨ ਨੂਂ ਹਿਲਾ ਦੇਣ ਵਾਲੀ ਘਟਨਾ ਇਕ ਕਵਿਤਾ ਦੇ ਰੂਪ ਵਿੱਚ ਪੜੋ::–
—————————-
ਆਵਾੰਗਾ ਮਿਲਾੰਗਾ
——————
ਆਵਾੰਗਾ ਮਿਲਾੰਗਾ
ਸੁਖ ਦੁੱਖ ਵੰਡਾਂਗਾ
ਬੱਝਾ ਚਿਰ ਹੋਇਆ
ਕੇਰੀ ਸ਼ਕਲ ਵੇਖਿਆੰ
ਨ,ਨ ਦਲ ਕੋਈ ਵੀ
ਵਜਹਾੰ ਬਝਿਆੰ ਨੇ
ਤੇਰਿਆੰ ਵੀ ਸੁਣਾੰਗਾ
ਆਪਣੀ ਸੁਣਾਵਾੰਗਾ
ਆਵਾੰਹਾ ਮਿਲਾੰਗਾ ਤੇ
ਦਸਾੰਗਾ
ਛੁੱਟੀ ਨਹੀੰ ਮਿਲਦੀ
ਦਿੱਤੀ ਕਿਨੀ ਵਾਰ ਅਰਜ਼ੀ
ਰੇਹਾ ਕਈ ਵਾਰ ਓਨੂੰ
ਅੱਗੇ ਨਹੀਂ ਸਰਕਦੀ
ਜਦੋਂ ਛੁੱਟੀ ਦੇਵੇਗਾ
ਤਾਂ ਆਵਾਂਗਾ
ਸ਼ਕਲ ਦਿਖਾਵਾਂਗਾ
ਇਕ ਦਾ ਹੈ ਦਾਖਲਾ
ਕੇ ਦੂਜਿਆੰ ਦੇ
ਪੇਪਰ ਨੇ
ਇਕ ਟੰਗ ਇਦਰ ਹੈ
ਕੇ ਦੂਜੀ ਫਸੀਉਦਰ ਹੋ
ਫਸੀ ਹੋਇ ਟੰਗ
ਨੂੰ ਕਡਾੰਗਾੰ ਤੇ ਆਵਾੰਹਾ
ਸ਼ਕਲ ਦਿਖਾਵਾੰਗਾ
ਛੋਟੀ ਦੇ ਮੁੰਡੇ ਦਾ ਵਿਆ ਏ
ਛੋਟੀ ਸੱਦੇਗੀ ਤੇ ਆਵਾੰਗਾ
ਨਚਾੰਗਾ ਤੇ ਗਾਵਾੰਗਾ
ਭਾੰਗਣੇ ਵੀ ਪਾਵਾੰਗਾ
ਹਰ ਹਾਲ ਵਿਚ ਆਵਾਗਾ
ਸ਼ਕਲ ਦਿਖਾਵਾੰਗਾ
ਮੈਨੂੰ ਨਾਂ ਉਡੀਕਣਾਂ
ਰਾਹ ਨਾਂ ਤਕਣਾਂ
ਹਂਦੁਆੰ ਗਾ ਹਣ
ਮਹਸੂੂਸ ਕੇ ਕੀਤਾ ਲੀ
ਉਮੀਦਾਂ ਦਾ ਲੜ
ਫੜ ਕੇ ਹੀ ਆਵਾੰਗਾ
ਸ਼ਕਲ ਦਿਖਾਵਾੰਗਾ
ਫੇਰ ਵਾਪਸ ਨਈੰ ਜਾਵਾੰਗਾ
ਵਜਹਾੰ ਸੀ ਤੇਰਿਆੰ
ਵਜਹਾੰ ਸੀ ਮੇਰਿਆੰ
ਏਸੀ ਕੇਣੀ ਗੱਲ ਬੜੀ
ਸ਼ਕਲਾਂ ਵੇਖਣ ਨੂੰ,
ਤਰਸ ਗਇਆਂ
ਚਾਹੇ ਦੀਵਾਂਗਾਂ
ਚਾਹੇ ਮਰ ਜਾਵਾੰਗਾ
ਇਕ ਵਾਰੀ ਮੌਕਾ
ਮਿਲੇਗਾ ਤੇ ਆਵਾੰਗਾ
—————
ਰਾਜੇਸ਼’ਲਲਿਤ